ਗੇਲ ਇੰਡੀਆ ਲਿਮਟਿਡ ਨੇ ਭਰਤੀ ਦੀ ਨੌਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਭਰਤੀ ਦੇ ਮਾਧਿਅਮ ਤੋਂ 282 ਵੱਖ-ਵੱਖ ਨਾਈਨ-ਐਗਜੀਕਿਊਟਿਵਦੀਆ ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਆਫੀਸ਼ੀਅਲ ਵੈੱਬਸਾਈਟ gailonline.com 'ਤੇ ਐਪਲੀਕੇਸ਼ਨ ਦੇ ਸਕਦੇ ਹਨ।
ਅਰਜ਼ੀ ਲਈ ਅਰਜ਼ੀ ਫਾਰਮ 16 ਅਗਸਤ 2022 ਤੋਂ ਉਪਲਬਧ ਹੋਣਗੇ ਐਪਲੀਕੇਸ਼ਨ ਦੀ ਆਖਰੀ ਤਾਰੀਖ 15 ਸਤੰਬਰ 2022 ਹੈ। ਇਸ ਦੇ ਅੰਤਰਗਤ ਲੈਬੋਰੇਟਰੀ, ਮੈਕੇਨਕਲ, ਟੈਲੀਕਾਮ, ਇਲੈਕਟ੍ਰਿਕਲ, ਫਾਇਰ ਐਂਡ ਸੇਫਟੀ, ਇੰਸਟ੍ਰੂਮੈਂਟੇਸ਼ਨ, ਫਾਈਨੇਸ ਐਂਡ ਇਕਾਊਨਟਸ ਦੀਆਂ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਸਟੈਪ 1- ਗੇਲ ਦੀ ਆਫਿਸ਼ੀਅਲ ਵੈੱਬਸਾਈਟ gailonline.com 'ਤੇ ਕਲਿੱਕ ਕਰੋ।
ਸਟੈਪ 2- 'ਕੈਰੀਅਰ ਸੇਕਸ਼ਨ' 'ਤੇ ਕਲਿੱਕ ਕਰੋ।
ਸਟੈਪ 3- ਆਨਲਾਈਨ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਸਟੈਪ 4- ਮਾਂਗੀ ਜਾਣਕਾਰੀ ਦਰਜ ਕਰੋ।
ਸਟੈਪ 5- ਸਿਸਟਮ ਦੁਆਰਾ ਜਨਰੇਟਿਡ ਐਪਲੀਕੇਸ਼ਨ ਪੱਤਰ ਪ੍ਰਿੰਟ ਆਊਟ ਕਰੋ।
Get the latest update about GOVT JOBS, check out more about GAIL INDIA LIMITED JOBS, JOBS IN INDIA, SARKARI NAUKARI & GAIL INDIA LIMITED
Like us on Facebook or follow us on Twitter for more updates.