ਸਰਕਾਰੀ ਨੌਕਰੀਆਂ: ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ(nfdc) 'ਚ ਨਿਕਲੀ ਭਰਤੀ, ਉਮੀਦਵਾਰ 10 ਜੁਲਾਈ ਤੱਕ ਕਰਨ ਅਪਲਾਈ

ਉਮੀਦਵਾਰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੌਕਰੀਆਂ/ਭਰਤੀ ਫਾਰਮ ਨੂੰ ਅਧਿਕਾਰਤ ਵੈੱਬਸਾਈਟ https://www.nfdcindia.com/ 'ਤੇ ਨਿਰਧਾਰਤ ਪੈਟਰਨ ਵਿੱਚ ਪੂਰੇ ਦਸਤਾਵੇਜ਼ਾਂ ਦੇ ਨਾਲ ਜਮ੍ਹਾ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰੋ...

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਪ੍ਰੋਗਰਾਮਰ ਪੋਸਟਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਡਿਪਾਰਟਮੈਂਟ 'ਚ 34 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਨ੍ਹਾਂ ਉਮੀਦਵਾਰਾਂ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ, ਡਿਪਲੋਮਾ ਜਾਂ ਮਾਸਟਰ ਡਿਗਰੀ ਕੀਤੀ ਹੋਈ ਹੈ, ਉਹ ਆਖਰੀ ਮਿਤੀ 10 ਜੁਲਾਈ 2022 ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰ ਸਕਦੇ ਹਨ। ਉਮੀਦਵਾਰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੌਕਰੀਆਂ/ਭਰਤੀ ਫਾਰਮ ਨੂੰ ਅਧਿਕਾਰਤ ਵੈੱਬਸਾਈਟ https://www.nfdcindia.com/ 'ਤੇ ਨਿਰਧਾਰਤ ਪੈਟਰਨ ਵਿੱਚ ਪੂਰੇ ਦਸਤਾਵੇਜ਼ਾਂ ਦੇ ਨਾਲ ਜਮ੍ਹਾ ਕਰ ਸਕਦੇ ਹਨ। ਅਪਲਾਈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਦੀ ਜਾਂਚ ਕਰੋ।

ਅਧਿਕਾਰਤ ਵੈੱਬਸਾਈਟ :-  https://www.nfdcindia.com/

ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਅਧਿਕਾਰਿਕ ਵੈੱਬਸਾਈਟ https://www.nfdcindia.com/ ਤੇ ਅਪਲਾਈ ਕਰ ਸਕਦੇ ਹਨ  ਅਪਲਾਈ ਕਰਨ ਲਈ ਉਮੀਦਵਾਰ ਦੀ ਉਮਰ ਸੀਮਾਂ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਤਨਖਾਹ 30000 ਤੋਂ 120000 ਦੇ ਵਿਚਕਾਰ ਹੋਵੇਗੀ।     

ਇਨ੍ਹਾਂ ਅਸਾਮੀਆਂ ਲਈ ਹੋਵੇਗੀ ਭਰਤੀ
*ਫਿਲਮ ਪ੍ਰੋਗਰਾਮਰ
*ਸਹਾਇਕ ਫਿਲਮ ਪ੍ਰੋਗਰਾਮਰ
*ਫੈਸਟੀਵਲ ਕੋਆਰਡੀਨੇਟਰ
*ਡੈਲੀਗੇਟ ਰਜਿਸਟ੍ਰੇਸ਼ਨ
*ਫਿਲਮ ਸ਼ਡਿਊਲਰ
*ਫੈਸਟੀਵਲ ਸਹਾਇਕ
*ਸੇਵਾਦਾਰ
*ਡਿਪਟੀ ਡਾਇਰੈਕਟਰ
*ਸੀਨੀਅਰ/ਜੂਨੀਅਰ ਪ੍ਰੋਗਰਾਮਰ
*ਸਲਾਹਕਾਰ
*ਸਹਾਇਕ ਪ੍ਰੋਗਰਾਮਿੰਗ ਕੋਆਰਡੀਨੇਟਰ
*ਸੰਪਾਦਕ / ਸਹਾਇਕ
*ਜੂਨੀਅਰ ਕਾਰਜਕਾਰੀ
*ਸੀਨੀਅਰ ਪ੍ਰੋਗਰਾਮਰ
*ਸੀਨੀਅਰ ਪ੍ਰੋਗਰਾਮਰ ਦੇ ਸਹਾਇਕ
*ਪਰੂਫ ਰੀਡਰ
*ਅੰਤਰਰਾਸ਼ਟਰੀ ਮਹਿਮਾਨ ਸਬੰਧ / ਘਰੇਲੂ ਮਹਿਮਾਨ ਸਬੰਧ ਕਾਰਜਕਾਰੀ।



Get the latest update about govt jobs, check out more about jobs, jobs in govt sectors, sarkari naukari & nfdc jobs

Like us on Facebook or follow us on Twitter for more updates.