ਸਰਕਾਰੀ ਬੈਂਕ SBI 'ਚ ਨਿਕਲੀਆਂ ਨੌਕਰੀਆਂ, ਜਾਣੋਂ ਕਿਵੇਂ ਕਰ ਸਕਦੇ ਹੋ ਆਪਲਾਈ

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI ਵਿਚ Clerk ਦੇ ਅਹੁਦੇ ਲਈ ਨੌਕਰੀਆ

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ SBI ਵਿਚ Clerk ਦੇ ਅਹੁਦੇ ਲਈ ਨੌਕਰੀਆ ਨਿਕਲੀਆ ਹਨ। ਜੋ ਵੀ ਬੈਂਕ ਵਿਚ ਆਪਣਾ ਕਰਿਅਰ ਬਣਾਉਣਾ ਚਹਾਉਦੇ ਹਨ ਉਹਨਾ ਲਈ ਇਹ ਇਕ ਚੰਗਾ ਮੌਕਾ ਹੈ। ਇਸ ਨੌਕਰੀ ਲਈ ਅਪਲਾਈ ਕਰਨ ਲਈ 17 ਮਈ 2021 ਤੱਕ ਦਾ ਸਮਾਂ ਹੈ। ਇਛੁਕ ਉਮੀਂਦਵਾਰ sbi.co.in ਉਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜੋ ਲੋਕ ਕੋਰੋਨਾ ਦੀ ਵਜ੍ਹਾਂ ਨਾਲ ਘਰ ਵਿਚ ਕੈਦ ਹਨ, ਅਤੇ ਹਾਲ ਵਿਚ ਆਪਣੀ ਤਿਆਰੀ ਕਰਨਾ ਚਹਾਉਦੇ ਹਨ। ਉਹ safalta.com ਦੀ ਮਦਦ ਲੈ ਸਕਦੇ ਹਨ। 
 ਅਤੇ ਇਸ ਲਿੰਕ ਦੇ ਉਪਰ ਕਲਿਕ ਕਰੋ।
https://www.safalta.com/demo-registration 

ਮੱਹਵਪੂਰਨ ਤਾਰੀਕਾਂ
ਆਨਲਾਈਨ ਅਪਲਾਈ ਕਰਨ ਲਈ ਸ਼ੁਰੂ ਤਾਰੀਕ- 27 ਅਪ੍ਰੈਲ
ਆਨਲਾਈਨ ਅਪਲਾਈ ਕਰਨ ਲਈ ਲਾਸਟ ਤਾਰੀਕ-17 ਮਈ
 ਪ੍ਰੀਲਿੰਮ ਐਗਜਾਮ ਤਾਰੀਕ -ਜੂਨ 2021
ਮੇਨ ਐਗਜਾਮ- 31 ਜੁਲਾਈ 2021

ਉਮਰ ਸੀਮਾ
ਘੱਟੋਂ- ਘੱਟ 20 ਸਾਲ
ਜ਼ਿਆਦਾ ਤੋ ਜ਼ਿਆਦਾ 28 ਸਾਲ
ਹਲਾਕਿ ਸਰਕਾਰੀ ਮਾਪਦੰਡਾਂ ਦੇ ਅਨੁਸਾਰ ਰੱਖਵੀ ਕਟੇਗਰੀ ਲਈ ਉਮਰ ਦੀ ਸੀਮਾ ਤੇ ਛੂਟ ਹੈ।

ਚੁਣੇ ਜਾਣ ਪ੍ਰਕਿਰਿਆ
SBI Preliminary & Main exam ਅਤੇ ਸਥਾਨੀਏ ਭਾਸ਼ਾ ਦਾ ਟੇਸਟ ਸ਼ਾਮਿਲ ਹੈ। 100 ਅੰਕਾਂ ਲਈ ਆਨਲਾਈਨ ਪੇਪਰ ਹੋਣ ਗੇ। ਇਕ ਘੰਟੇ ਦੇ ਪੇਪਰ ਨੂੰ  3 ਭਾਸ਼ਾ ਵਿਚ ਵੰਡਿਆ ਜਾਵੇਗਾ। 

ਅਪਲਾਈ ਕਰਨ ਲਈ ਯੋਗਤਾ
 ਜੇਕਰ ਤੁਸੀ ਵੀ SBI ਦਾ ਇਸ ਵੈਂਕਸੀ ਲਈ ਅਪਲਾਈ ਕਰਨਾ ਚਹਾਂਦੇ ਹੋ ਤਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗੈਜੂਏਟ ਹੋਣੇ ਚਾਹੀਦੇ ਹੋ। ਨੋਟੀਫਿਕੇਸ਼ਨ ਦੇ ਮੁਤਾਬਕ, ਉਮੀਂਦਵਾਰ ਕੇਵਲ ਇਕ ਸੂਬੇ ਵਿਚ ਵੀ ਹੀ ਅਪਲਾਈ ਕਰ ਸਕਦੇ ਹਨ। ਰਜਿਸਟੇਰਸ਼ਨ ਤੋ ਪਹਿਲਾ ਸੋਚ ਲਓ ਕਿ ਕਿਸ ਸੂਬੇ ਤੋਂ ਅਪਲਾਈ ਕਰਨਾ ਹੈ, ਕਿ ਜਿੱਥੇ ਦੀ ਸਥਾਨੀਏ ਭਾਸ਼ਾ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ ਕਰੋ ਖੁਦ ਨੂੰ ਲਈ ਪੇਪਰਾਂ ਲਈ ਤਿਆਰ
ਅਗਰ ਤੁਸੀ ਵੀ ਸਰਕਾਰੀ ਬੈਂਕ ਵਿਚ ਨੌਕਰੀ ਦਾ ਸਪਨਾ ਦੇਖ ਰਹੇ ਹੋ। ਤਾਂ ਆਪਣੀ ਤਿਆਰੀ ਨੂੰ ਪੁਖਤਾ ਕਰਨ ਲਈ safalta.com ਉਤੇ ਕੋਰਸਾ ਨੂੰ ਕਰ ਸਕਦੇ ਹੋ।  ਇਥੇ Clerk  ਦੇ ਨਾਲ ਹੀ PO ਦੇ ਦੋਨੋ ਕੋਰਸ ਮੌਜੂਦ ਹਨ।  http://bit.ly/SAFALTA-APP ਇਸ ਲਿੰਕ ਨਾਲ safalta.com ਐੱਪ ਡਾਊਨਲੋਡ ਕਰ ਸਕਦੇ ਹੋ।

Get the latest update about true scoop news, check out more about sbi know important, 5454 posts, vacancy & sbi

Like us on Facebook or follow us on Twitter for more updates.