ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ DC ਦਫਤਰ 'ਤੇ ਗ੍ਰੇਨੇਡ ਹਮਲਾ, 10 ਲੋਕ ਜ਼ਖਮੀ

ਜੰਮੂ ਦੇ ਅਨੰਤਨਾਗ 'ਚ ਸੁਰੱਖਿਆ ਫੋਰਸ 'ਤੇ ਅਣਪਛਾਤੇ ਅੱਤਵਾਦੀਆਂ ਨੇ ਗ੍ਰੈਨੇਡ ਸੁੱਟ ਹਮਲਾ ਕੀਤਾ। ਇਹ ਹਮਲਾ ਅਨੰਤਨਾਗ ਦੇ ਡੀ. ਸੀ ਦਫਤਰ ਦੇ ਸਾਹਮਣੇ ਹੋਇਆ, ਜਿਸ 'ਚ 10 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ...

Published On Oct 5 2019 12:59PM IST Published By TSN

ਟੌਪ ਨਿਊਜ਼