ਹਰ ਘਰ ਦੀ ਪਸੰਦ 'Parle-G' ਦੀ ਕੰਪਨੀ 'ਤੇ ਪਈ GST ਦੀ ਮਾਰ, 10 ਹਜ਼ਾਰ ਕਰਮਚਾਰੀਆਂ ਦੀ ਨੌਕਰੀ ਖਤਰੇ 'ਚ

ਭਾਰਤ ਦੇ ਹਰ ਘਰ ਦੀ ਪਸੰਦ ਅਤੇ ਸਭ ਤੋਂ ਵੱਡੀ ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੂੰ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ (ਕੱਢਣੇ) ਕਰਨੀ ਪੈ ਸਕਦੀ ਹੈ। ਏਸ਼ੀਆ ਦੀ...

Published On Aug 22 2019 1:51PM IST Published By TSN

ਟੌਪ ਨਿਊਜ਼