Gudiya Gangrape case: ਦੋਵਾਂ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 20-20 ਸਾਲ ਦੀ ਸਜ਼ਾਂ

ਗੁੜੀਆਂ ਗੈਂਗਰੇਪ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਸਜ਼ਾ ਦੇਣ ...

ਨਵੀਂ ਦਿੱਲੀ — ਗੁੜੀਆਂ ਗੈਂਗਰੇਪ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੱਈਏ ਕਿ ਦੋਵੇਂ ਦੋਸ਼ੀ ਮਨੋਜ ਸ਼ਾਹ ਅਤੇ ਪ੍ਰਦੀਪ ਨੂੰ 20-20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 11 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ। ਪੰਜ ਸਾਲਾ 'ਗੁੱਡੀਆ' ਨੂੰ ਅਗ਼ਵਾ ਕਰਨ ਤੋਂ ਬਾਅਦ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਦੋਸ਼ੀ ਮਨੋਜ ਕੁਮਾਰ ਅਤੇ ਪ੍ਰਦੀਪ ਨੇ ਪੰਜ ਸਾਲਾ ਗੁੱਡੀਆ ਨਾਲ ਬੇਹਰਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਇਲਾਜ ਦੌਰਾਨ, ਬੱਚੀ ਦੇ ਸਰੀਰ ਵਿੱਚੋਂ ਇਕ ਮੋਮਬੱਤੀ ਅਤੇ ਕੱਚ ਦੀ ਸ਼ੀਸ਼ੀ ਨਿਕਲੀ ਸੀ। ਇਹ ਦੁਖਦਾਈ ਘਟਨਾ ਨਿਰਭਯਾ ਸਮੂਹਿਕ ਬਲਾਤਕਾਰ ਤੋਂ ਚਾਰ ਮਹੀਨਿਆਂ ਬਾਅਦ ਦਿੱਲੀ ਵਿੱਚ ਵਾਪਰੀ ਸੀ।

ਚੀਨ 'ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ਵਧੀ 170

ਜਾਣਕਾਰੀ ਅਨੁਸਾਰ ਕੇਸ ਦੀ ਸੁਣਵਾਈ ਦੌਰਾਨ ਕੁੱਲ 59 ਗਵਾਹਾਂ ਨੇ ਅਦਾਲਤ 'ਚ ਬਿਆਨ ਦਰਜ ਕੀਤੇ। ਇਸ ਕੇਸ ਦੇ ਮੁਲਜ਼ਮਾਂ ਨੇ ਪ੍ਰਦੀਪ ਅਤੇ ਮਨੋਜ ਖ਼ਿਲਾਫ਼ ਕਤਲ, ਗੈਂਗਰੇਪ, ਅਗ਼ਵਾ ਕਰਨ, ਸਬੂਤ ਮਿਟਾਉਣ ਅਤੇ ਪਾਕਸੋ ਦਾ ਕੇਸ ਦਰਜ ਕੀਤਾ ਸੀ। ਦੱਸ ਦੱਈਏ ਕਿ 15 ਅਪ੍ਰੈਲ 2013 ਦੀ ਸ਼ਾਮ ਨੂੰ ਗਾਂਧੀ ਨਗਰ ਤੋਂ ਇਕ ਪੰਜ ਸਾਲਾ ਗੁੱਡੀ ਗ਼ਾਇਬ ਹੋ ਗਈ। ਲਾਪਤਾ ਹੋਣ ਤੋਂ ਦੋ ਦਿਨ ਬਾਅਦ, ਗੁੱਡੀ ਘਰ ਦੇ ਨੇੜੇ ਇਕ ਜ਼ਖ਼ਮੀ ਹਾਲਤ ਵਿੱਚ ਮਿਲੀ। ਗੁੱਡੀਆ ਨੂੰ ਫਿਰ ਏਮਜ਼ ਵਿਖੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਦੇ ਸਰੀਰ ਵਿੱਚੋਂ ਤੇਲ ਦੀ ਬੋਤਲ ਅਤੇ ਇਕ ਮੋਮਬੱਤੀ ਕੱਢੀ।

ਭਾਰਤ 'ਚ ਹੁਣ 24ਵੇਂ ਹਫਤੇ ਵੀ ਗਰਭਪਾਤ ਕਰਵਾ ਸਕਣਗੀਆਂ ਔਰਤਾਂ

Get the latest update about National News, check out more about Pradeep Convicts, Punishment, True Scoop News & Manoj Shah

Like us on Facebook or follow us on Twitter for more updates.