ਫਿਰ ਆਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਯਾਦ

ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਲੋਹੜੀ ...

ਰੋਹਕਤ — ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਲੋਹੜੀ ਵਾਲੇ ਰੋਹਤਕ ਦੀ ਸੁਨਾਰੀਆ ਜੇਲ 'ਚ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੀ। ਲੋਹੜੀ ਦੇ ਮੌਕੇ 'ਤੇ ਹਨੀਪ੍ਰੀਤ ਦੁਪਹਿਰ 'ਚ ਫਾਰਚੂਨਰ ਕਾਰ 'ਚ ਰਾਮ ਰਹੀਮ ਨਾਲ ਮੁਲਾਕਾਤ ਕਰਨ ਲਈ ਜੇਲ ਪਹੁੰਚੀ ਸੀ। ਕੇਸ ਦੀ ਪੈਰਵੀ ਕਰਨ ਵਾਲੇ ਦੋ ਵਕੀਲ ਵੀ ਨਾਲ ਸਨ।ਦੱਸ ਦੱਈਏ ਕਿ ਹਨੀਪ੍ਰੀਤ ਨੇ ਡੇਰਾ ਮੁਖੀ ਨੂੰ ਲੋਹੜੀ ਦੀ ਵਧਾਈ ਦਿੱਤੀ। ਹਨੀਪ੍ਰੀਤ ਕਾਲੇ ਸ਼ੀਸ਼ਿਆਂ ਵਾਲੀ ਸਫੈਦ ਰੰਗ ਦੀ ਫਾਰਚੂਨਰ ਗੱਡੀ 'ਚ ਸੁਨਾਰੀਆ ਜੇਲ੍ਹ ਕੰਪਲੈਕਸ ਪੁਹੰਚੀ।ਉਸ ਦੇ ਨਾਲ ਇਕ ਇਨੋਵਾ ਕਾਰ 'ਚ ਸਵਾਰ ਦੋ ਵਕੀਲ ਵੀ ਸਨ।ਦੋਵੇਂ ਗੱਡੀਆਂ ਦੁਪਹਿਰੇ ਢਾਈ ਵਜੇ ਪੁਲਿਸ ਨਾਕੇ 'ਤੇ ਪਹੁੰਚੀਆਂ।ਕਰੀਬ 1 ਘੰਟੇ ਬਾਅਦ ਗੱਡੀਆਂ ਵਾਪਸ ਆ ਗਈਆਂ।ਹਨੀਪ੍ਰਤੀ ਨੇ ਗੁਰਮੀਤ ਰਾਮ ਰਹੀਮ ਨਾਲ ਕਰੀਬ 20 ਮਿੰਟ ਮੁਲਾਕਾਤ ਕੀਤੀ।ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਦੀ ਸੁਨਾਰੀਆ ਜੇਲ੍ਹ 'ਚ ਚੌਥੀ ਮੁਲਾਕਾਤ ਸੀ।

JNU ਹਿੰਸਾ 'ਚ ਸ਼ਾਮਲ ਨਕਾਬਪੋਸ਼ ਲੜਕੀ ਦੀ ਹੋਈ ਪਛਾਣ, ਜਾਂਚ 'ਚ ਜੁੱਟੀ ਪੁਲਸ

Get the latest update about Rohtak Sunaria Jail, check out more about Meet, Gurmeet Ram Rahim, True Scoop News & Punjabi News

Like us on Facebook or follow us on Twitter for more updates.