ਜਨਮਦਿਨ ਮੌਕੇ ਬੇਬੋ ਦੀਆਂ ਦੇਖੋ ਕਹਿਰ ਢਾਹੁੰਦੀਆਂ ਤਸਵੀਰਾਂ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅੱਜ 40 ਸਾਲ ਦੀ ਹੋ ਗਈ ਹੈ। ਕਰੀਨਾ ਕਪੂਰ ਨੇ ਜਨਮਦਿਨ ਦੇ ਮੌਕੇ...

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅੱਜ 40 ਸਾਲ ਦੀ ਹੋ ਗਈ ਹੈ।ਕਰੀਨਾ ਕਪੂਰ ਨੇ ਜਨਮਦਿਨ ਦੇ ਮੌਕੇ ’ਤੇ ਉਨ੍ਹਾਂ ਦੀ ਦੋਸਤ ਅਤੇ ਫੈਨਜ਼ ਖੂਬ ਪੋਸਟ ਕਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਵੀ ਦੇ ਰਹੇ ਹਨ।