ਆਫਤ ਬਣ ਅਸਮਾਨ ਤੋਂ ਵਰ੍ਹ ਰਹੀ ਬਰਫ, ਤਸਵੀਰਾਂ 'ਚ ਦੇਖੋ ਸੜਕਾਂ ਤੇ ਗੱਡੀਆਂ ਦਾ ਬੁਰਾ ਹਾਲ

ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅਸਮਾਨ ਤੋਂ ਚਿੱਟੀ ਆਫਤ (ਬਰਫ) ਵਰ੍ਹ ਰਹੀ ਹੈ। ਦਰਅਸਲ ਇੱਥੇ ਭਾਰੀ ਬਰਫਬਾਰੀ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਿਮਲਾ 'ਚ ਬਾਰਫਬਾਰੀ ਦਾ ਦੌਰ...

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਅਸਮਾਨ ਤੋਂ ਚਿੱਟੀ ਆਫਤ (ਬਰਫ) ਵਰ੍ਹ ਰਹੀ ਹੈ। ਦਰਅਸਲ ਇੱਥੇ ਭਾਰੀ ਬਰਫਬਾਰੀ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼ਿਮਲਾ 'ਚ ਬਾਰਫਬਾਰੀ ਦਾ ਦੌਰ ਜਾਰੀ ਹੈ। ਇਸ ਨਾਲ ਸੈਲਾਨੀਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ।

ਜਾਣੋ ਅਜਿਹਾ ਕੀ ਹੋਇਆ ਕਿ ਔਰਤ ਨੂੰ ਵੇਚਣਾ ਪੈ ਗਿਆ ਆਪਣਾ ਨਵਜੰਮਿਆ ਬੱਚਾ

ਇਸ ਦੇ ਨਾਲ ਹੀ ਕਿਨੌਰ ਜ਼ਿਲ੍ਹੇ ਦੇ ਟਿੰਕੂ ਨਾਲਾ ਨਾਂ ਦੇ ਗਲੇਸ਼ੀਅਰ ਡਿੱਗਣ ਨਾਲ ਤਿੱਬਤ ਸਰਹੱਦ ਨੂੰ ਜੋੜਨ ਵਾਲਾ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ, ਜਿੱਥੇ ਸੈਲਾਨੀ ਇਸ ਦੌਰ ਦਾ ਲੁਤਫ ਲੈ ਰਹੇ ਹਨ, ਉੱਥੇ ਹੀ ਸਥਾਨਕ ਲੋਕਾਂ ਲਈ ਬਾਰਫਬਾਰੀ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।

Video : 25 Crore ਦੇ ਕਰੀਬ ਲੋਕ ਆਖੀਰ ਕਿਉਂ ਉਤਰੇ ਸੜਕਾਂ ਤੇ

ਚੰਬਾ ਦੇ ਰਾਜੇਰਾ ਗਾਗਲਾ ਰਾਹ 'ਤੇ ਵੀ ਪਹਾੜ ਟੁੱਟ ਗਿਆ, ਜਿਸ ਦੌਰਾਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।

Get the latest update about True Scoop News, check out more about Solang, News In Punjabi, Manali News & Heavy Snow In Himachal

Like us on Facebook or follow us on Twitter for more updates.