ਮੁੰਬਈ— ਮਸ਼ਹੂਰ ਅਭਿਨੇਤਰੀ ਹੈਲਨ ਦਾ 21 ਨਵੰਬਰ ਨੂੰ 81ਵਾਂ ਜਨਮਦਿਨ ਸੀ। ਇਸ ਮੌਕੇ ਸਲਮਾਨ ਖਾਨ ਅਤੇ ਪੂਰੇ ਪਰਿਵਾਰ ਨੇ ਹੈਲਨ ਲਈ ਇਕ ਸ਼ਾਨਦਾਰ ਪਾਰਟੀ ਰੱਖੀ। ਇਸ 'ਚ ਸਲੀਮ ਖਾਨ, ਅਰਪਿਤਾ ਖਾਨ, ਅਲਵੀਰਾ, ਸੋਹੇਲ ਖਾਨ, ਯੂਲੀਆ ਵੰਤੂਰ ਅਤੇ ਸਲਮਾਨ ਖਾਨ ਸਮੇਤ ਸਾਰੇ ਲੋਕ ਪਹੁੰਚੇ। ਪਾਰਟੀ 'ਚ ਹੈਲਨ ਦੀ ਖਾਸ ਦੋਸਤ ਆਸ਼ਾ ਪਾਰੇਖ ਅਤੇ ਵਹੀਦਾ ਰਹਿਮਾਨ ਨੂੰ ਵੀ ਵੀ ਸੱਦਾ ਭੇਜਿਆ ਗਿਆ ਸੀ।
ਬੇਬੋ ਨੇ ਇੰਸਟਾ 'ਤੇ ਲਾਈ ਹੌਟ ਤਸਵੀਰਾਂ ਦੀ ਝੜੀ
ਦੋਵੇਂ ਇਕ ਹੀ ਕਾਰ ਤੋ ਹੈਲਨ ਦੀ ਜਨਮਦਿਨ ਪਾਰਟੀ 'ਚ ਪਹੁੰਚੀ। ਅਲਵੀਰਾ ਦੀ ਬੇਟੀ ਅਲੀਜੇ ਵੀ ਪਾਰਟੀ 'ਚ ਨਜ਼ਰ ਆਈ। ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Aayush Sharma
Sohail Khan
Salman Khan
Arpita Khan
Helen Birthday Party
Mumbai News
News In Punjabi
True Scoop News
Bollywood News
Get the latest update about Salman Khan, check out more about Mumbai News, True Scoop News, Arpita Khan & Bollywood News
Like us on Facebook or follow us on Twitter for more updates.