ਪੰਜਾਬ ਸਮੇਤ ਭਾਰਤ 'ਚ ਹਮਲੇ ਦੀ ਜੈਸ਼ ਰੱਚ ਰਿਹੈ ਵੱਡੀ ਸਾਜਿਸ਼, ਮਜ਼ਦੂਰਾਂ ਦੇ ਲਿਬਾਸ 'ਚ ਪਹੁੰਚ ਰਹੇ ਨੇ ਅੱਤਵਾਦੀ

ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨ ਪੰਜਾਬ ਸਮੇਤ ਭਾਰਤ 'ਚ ਵੱਡੇ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਹਨ। ਫੌਜ ਦੇ ਖੁਫ਼ੀਆ ਵਿੰਗ ਦੀ ਇਸ ਚੇਤਾਵਨੀ ਮਗਰੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ...

Published On Sep 25 2019 12:41PM IST Published By TSN

ਟੌਪ ਨਿਊਜ਼