TV ਕੁਈਨ ਹਿਨਾ ਖਾਨ ਦੀ ਹਰ ਅਦਾ ਹੈ ਕਾਤਿਲਾਨਾ, ਤਸਵੀਰਾਂ ਕਰ ਦੇਣਗੀਆਂ ਮਦਹੋਸ਼

ਟੀ. ਵੀ. ਸ਼ੋਅ ਤੋਂ ਬ੍ਰੇਕ ਲੈਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਸ ਕਰ ਰਹੇ ਹਨ ਪਰ ਉਹ ਜ਼ਰੂਰ ਆਪਣੇ ਇੰਸਟਾਗਰਾਮ ਰਾਹੀਂ ਪ੍ਰਸ਼ੰਸਕਾਂ ਵਿਚਕਾਰ ਬਣੀ ਰਹਿੰਦੀ ਹੈ। ਆਪਣੀਆਂ ਹਾਲ ਹੀ 'ਚ ਖਿੱਚਵਾਈਆਂ...

ਮੁੰਬਈ— ਟੀ. ਵੀ. ਸ਼ੋਅ ਤੋਂ ਬ੍ਰੇਕ ਲੈਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮਿਸ ਕਰ ਰਹੇ ਹਨ ਪਰ ਉਹ ਜ਼ਰੂਰ ਆਪਣੇ ਇੰਸਟਾਗਰਾਮ ਰਾਹੀਂ ਪ੍ਰਸ਼ੰਸਕਾਂ ਵਿਚਕਾਰ ਬਣੀ ਰਹਿੰਦੀ ਹੈ। ਆਪਣੀਆਂ ਹਾਲ ਹੀ 'ਚ ਖਿੱਚਵਾਈਆਂ ਤਸਵੀਰਾਂ ਨਾਲ ਹਿਨਾ ਖਾਨ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ।

'ਬੱਚਾ ਯਾਦਵ' ਫੇਮ ਕੀਕੂ ਸ਼ਾਰਦਾ ਨੂੰ ਜਦੋਂ ਪੀਣੀ ਪਈ 78650 ਦੀ ਕੌਫੀ, ਜਾਣੋ ਪੂਰਾ ਹੈਰਾਨੀਜਨਕ ਮਾਮਲਾ

ਬੀਤੇ ਦਿਨ ਹਿਨਾ ਖਾਨ ਆਪਣੇ ਬੁਆਏਫ੍ਰੈਂਡ ਰਾਕੀ ਜੈਸਵਾਲ ਨਾਲ ਮੁੱਬਈ 'ਚ ਲਾਲਬਾਗਚਾ ਦੇ ਦਰਸ਼ਨ ਕਰਨ ਪਹੁੰਚੀ ਸੀ। ਇਸ ਤੋਂ ਬਾਅਦ ਅਭਿਨੇਤਰੀ ਨੇ ਆਪਣੀ ਟ੍ਰਡੀਸ਼ਨਲ ਆਊਟਫਿੱਟ ਦੇ ਦਰਸ਼ਨ ਪ੍ਰਸ਼ੰਸਕਾਂ ਨੂੰ ਕੁਝ ਇਸ ਤਰ੍ਹਾਂ ਕਰਵਾਏ।

Get the latest update about Lalbaugcha Raja, check out more about True Scoop News, Hina Insta Pics, Hina Khan & Rocky Jaiswal

Like us on Facebook or follow us on Twitter for more updates.