ਫਿਟਨੈੱਸ ਨਾਲ ਲਾਈਮਲਾਈਟ ਬਟੋਰ ਰਹੀ ਹੈ ਹਿਨਾ ਖਾਨ, ਹੌਟ ਫਿੱਗਰ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ

ਮਨੋਰੰਜਨ ਇੰਡਸਟਰੀ ਦੀ ਗਲੈਮਰਸ ਦੀਵਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਆਏ ਦਿਨ ਆਪਣੀਆਂ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਿਨਾ ਖਾਨ ਅਕਸਰ ਆਪਣੀ ਫਿਟਨੈੱਸ ਨਾਲ ਲਾਈਮਲਾਈਟ ਬਟੋਰ ਲੈਂਦੀ ਹੈ। ਇਸ ਵਾਰ ਵੀ ਹਿਨਾ ਖਾਨ ਆਪਣੀ...

ਮੁੰਬਈ— ਮਨੋਰੰਜਨ ਇੰਡਸਟਰੀ ਦੀ ਗਲੈਮਰਸ ਦੀਵਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਆਏ ਦਿਨ ਆਪਣੀਆਂ ਤਸਵੀਰਾਂ ਦੀ ਵਜ੍ਹਾ ਕਰਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਿਨਾ ਖਾਨ ਅਕਸਰ ਆਪਣੀ ਫਿਟਨੈੱਸ ਨਾਲ ਲਾਈਮਲਾਈਟ ਬਟੋਰ ਲੈਂਦੀ ਹੈ। ਇਸ ਵਾਰ ਵੀ ਹਿਨਾ ਖਾਨ ਆਪਣੀ ਫਿਟਨੈੱਸ ਦੀ ਵਜ੍ਹਾ ਕਰਕੇ ਲੋਕਾਂ ਦੀਆਂ ਨਜ਼ਰਾਂ 'ਚ ਆ ਚੁੱਕੀ ਹੈ।

ਹਾਲ ਹੀ 'ਚ ਹਿਨਾ ਖਾਨ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਹਿਨਾ ਖਾਨ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਹੈ। ਹਿਨਾ ਦੀਆਂ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਤਹਿਲਕਾ ਮਚਾ ਦਿੱਤਾ ਹੈ।

Get the latest update about Hina Hot Pics, check out more about TV Actress, Television Actress, News In Punjabi & Hina Khan Instagram

Like us on Facebook or follow us on Twitter for more updates.