ਸ਼ੁੱਭਮਨ ਗਿੱਲ ਨੇ ਰੱਚਿਆ ਇਤਿਹਾਸ, ਗੌਤਮ ਗੰਭੀਰ ਦਾ 17 ਸਾਲਾ ਪੁਰਾਣਾ ਤੋੜਿਆ ਰਿਕਾਰਡ

ਵੈਸਟਇੰਡੀਜ਼-ਏ ਖ਼ਿਲਾਫ਼ ਚੱਲ ਰਹੀ ਅਣਅਧਿਕਾਰਤ ਟੈਸਟ ਸੀਰੀਜ਼ ਦੇ ਆਖ਼ਰੀ ਮੈਚ 'ਚ ਭਾਰਤੀ ਬੱਲੇਬਾਜ਼ ਸ਼ੁੱਭਮਨ ਗਿੱਲ ਨੇ ਤੀਜੇ ਦਿਨ ਦੋਹਰਾ ਸੈਂਕੜਾ ਜੜ ਕੇ ਇਤਿਹਾਸ ਰੱਚ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੌਤਮ ਗੰਭੀਰ...

Published On Aug 9 2019 4:17PM IST Published By TSN

ਟੌਪ ਨਿਊਜ਼