ਪੰਜਾਬ 'ਚ ਹੁਣ ਤੱਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 30, ਹੁਸ਼ਿਆਰਪੁਰ 'ਚ ਇਕ ਹੋਰ ਸਾਹਮਣੇ ਆਇਆ ਪਾਜ਼ੀਟਿਵ ਕੇਸ

ਕੋਰੋਨਾਵਾਇਰਸ ਦਾ ਕਹਿਰ ਦੁਨੀਆ 'ਚ ਹਰ ਪਾਸੇ ਜਾਰੀ ਹੈ। ਹੁਣ ਤੱਕ ਲੱਖਾਂ ਦੀ ਗਿਣਤੀ 'ਚ ਲੋਕ ਮਰ ਚੁੱਕੇ ਹਨ। ਪੰਜਾਬ 'ਚ ਵੀ ਹੁਣ ਤੱਕ ਇਸ ਦੇ 30 ਮਰੀਜ਼ ਪਾਏ ਗਏ ਹਨ ਅਤੇ ਇਕ 1 ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਸ਼ਹਿਰ 'ਚ ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ...

Published On Mar 25 2020 4:34PM IST Published By TSN

ਟੌਪ ਨਿਊਜ਼