ਕੈਮਰੇ ਅੱਗੇ ਹੌਟ ਕਾਈਲੀ ਜੇਨਰ ਨੇ ਦਿੱਤੇ ਬੋਲਡ ਪੋਜ਼, ਫੈਨਜ਼ ਦਾ ਛੁੱਟਿਆ ਪਸੀਨਾ

ਹਾਲੀਵੁੱਡ ਅਭਿਨੇਤਰੀ ਕਾਈਲੀ ਜੇਨਰ ਆਪਣੇ ਲੁੱਕਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਨ੍ਹਾਂ ਨੂੰ ਅਕਸਰ ਜਿੱਥੇ ਕਿਤੇ ਵੀ ਸਪਾਟ ਕੀਤਾ ਜਾਂਦਾ ਹੈ ਤਾਂ ਹਮੇਸ਼ਾ...

ਲਾਸ ਏਂਜਲਸ— ਹਾਲੀਵੁੱਡ ਅਭਿਨੇਤਰੀ ਕਾਈਲੀ ਜੇਨਰ ਆਪਣੇ ਲੁੱਕਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਨ੍ਹਾਂ ਨੂੰ ਅਕਸਰ ਜਿੱਥੇ ਕਿਤੇ ਵੀ ਸਪਾਟ ਕੀਤਾ ਜਾਂਦਾ ਹੈ ਤਾਂ ਹਮੇਸ਼ਾ ਉਨ੍ਹਾਂ ਦਾ ਸਟਨਿੰਗ ਲੁੱਕ ਦੇਖਣ ਨੂੰ ਮਿਲਦਾ ਹੈ। ਬੀਤੇ ਵੀਰਵਾਰ ਕਾਈਲੀ ਨੂੰ ਇਕ ਰੈਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ੍ਹ ਕਰੀਏ ਤਾਂ ਇਸ ਦੌਰਾਨ 23 ਦੀ ਕਾਈਲੀ ਬਲੈਕ ਆਊਟਫਿੱਟ 'ਚ ਫੈਨਜ਼ ਦੇ ਦਿਲਾਂ 'ਤੇ ਕਹਿਰ ਢਾਉਂਦੀ ਨਜ਼ਰ ਆਈ।

ਬਿਨਾਂ ਵਰਕਆਊਟ ਦੇ ਸ਼ਹਿਨਾਜ਼ ਨੇ 6 ਮਹੀਨਿਆਂ 'ਚ ਇੰਝ ਬਣਾਈ ਹੌਟ ਫਿੱਗਰ!!

ਅਭਿਨੇਤਰੀ ਨੇ ਬਲੈਕ ਟਾਪ ਨੂੰ ਬਲੈਕ ਪੈਂਟ ਦੇ ਨਾਲ-ਨਾਲ ਟੀਮ-ਅੱਪ ਕੀਤਾ ਹੋਇਆ ਹੈ ਅਤੇ ਨਾਲ ਹੀ ਮੈਚਿੰਗ ਹੀਲਸ ਪੇਅਰ ਕੀਤੀਆਂ ਹੋਈਆਂ ਹਨ। ਓਪਨ ਹੇਅਰਸ ਅਤੇ ਬਲੈਕ ਮਾਸਕ ਨਾਲ ਆਪਣੇ ਲੁੱਕ ਨੂੰ ਕੰਪਲੀਟ ਕਰਦੀ ਹੋਈ ਹਸੀਨਾ ਕੈਮਰੇ ਦੇ ਸਾਹਮਣੇ ਖੂਬ ਪੋਜ਼ ਦੇ ਰਹੀ ਹੈ। ਅਭਿਨੇਤਰੀ ਦੀ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੰਮ ਦੀ ਗੱਲ੍ਹ ਕਰੀਏ ਤਾਂ ਕਾਈਲੀ ਦੀ ਆਖਰੀ ਫਿਲਮ 'ਵੈਪ' ਅਤੇ 'ਸਟਕ ਵਿਦ ਯੂ' ਸੀ। ਇਨ੍ਹਾਂ ਫਿਲਮਾਂ 'ਚ ਅਭਿਨੇਤਰੀ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਸੀ।Get the latest update about Entertainment news, check out more about Hollywood News, Instagram, Black Outfit & Gorgeous Look

Like us on Facebook or follow us on Twitter for more updates.