ਸਵਾ ਮਹੀਨੇ ਦਾ ਹੋਇਆ ਹੰਸ ਰਾਜ ਦਾ ਪੋਤਾ, ਤਸਵੀਰਾਂ ਰਾਹੀਂ ਦੇਖੋ ਕਿਊਟ ਚਿਹਰਾ

ਪਾਲੀਵੁੱਡ ਅਦਾਕਾਰ, ਗਾਇਕ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਆਖਿਰਕਾਰ ਆਪਣੇ ਬੇਟੇ ਦੀਆਂ ਤਸਵੀਰਾਂ...

ਜਲੰਧਰ— ਪਾਲੀਵੁੱਡ ਅਦਾਕਾਰ, ਗਾਇਕ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਆਖਿਰਕਾਰ ਆਪਣੇ ਬੇਟੇ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਦਿੱਤੀ ਹੈ। ਦਰਅਸਲ ਯੁਵਰਾਜ-ਮਾਨਸੀ ਦਾ ਬੇਟਾ 40 ਦਿਨਾਂ ਦਾ ਹੋ ਗਿਆ ਹੈ।