ਪੰਜਾਬ ਦੇ ਚੀਫ ਸਕੱਤਰ ਨੂੰ ਮਿਲਿਆ ਵਿੱਤ ਕਮਿਸ਼ਨਰ ਦਾ ਅਡੀਸ਼ਨਲ ਚਾਰਜ

ਪੰਜਾਬ ਦੇ ਵਿੱਤ ਕਮਿਸ਼ਨਰ ਅਤੇ ਸੀਨੀਅਰ ਆਈ.ਐੱਸ ਅਫ਼ਸਰ ਐੱਮ.ਪੀ ਸਿੰਘ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਆਈ.ਏ.ਐੱਸ, ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਜਨਰਲ ਐਡਮਿਨਿਸਟ੍ਰੇਸ਼ਨ ਅਤੇ ਵਿਜੀਲੈਂਸ ਸ਼੍ਰੀ ਕਰਨ ਅਵਤਾਰ ਸਿੰਘ ਹੁਣ...

ਜਲੰਧਰ— ਪੰਜਾਬ ਦੇ ਵਿੱਤ ਕਮਿਸ਼ਨਰ ਅਤੇ ਸੀਨੀਅਰ ਆਈ.ਐੱਸ ਅਫ਼ਸਰ ਐੱਮ.ਪੀ ਸਿੰਘ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਆਈ.ਏ.ਐੱਸ, ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਜਨਰਲ ਐਡਮਿਨਿਸਟ੍ਰੇਸ਼ਨ ਅਤੇ ਵਿਜੀਲੈਂਸ ਸ਼੍ਰੀ ਕਰਨ ਅਵਤਾਰ ਸਿੰਘ ਹੁਣ ਵਿੱਤ ਕਮਿਸ਼ਨਰ ਵਜੋਂ ਟੈਕਸੇਸ਼ਨ ਦਾ ਅਡੀਸ਼ਨਲ ਚਾਰਜ ਵੀ ਸੰਭਾਲਣਗੇ।

ਸਪੈਸ਼ਲ ਰਿਪੋਰਟ : 2019 'ਚ ਜਲੰਧਰ ਔਰਤਾਂ ਲਈ ਰਿਹਾ ਸੁਰੱਖਿਅਤ, ਇਨ੍ਹਾਂ ਵਾਰਦਾਤਾਂ 'ਤੇ ਕੱਸਿਆ ਗਿਆ ਸ਼ਿਕੰਜਾ

ਦੱਸ ਦੇਈਏ ਕਿ ਸ਼੍ਰੀ ਕਰਨ ਅਵਤਾਰ ਸਿੰਘ ਇਸ ਤੋਂ ਪਹਿਲਾਂ ਆਪਣਾ ਹਰ ਕੰਮ ਪੂਰੀ ਈਮਾਨਦਾਰੀ ਨਾਲ ਕਰਦੇ ਆਏ ਹਨ ਅਤੇ ਹੁਣ ਉਨ੍ਹਾਂ ਨੂੰ ਨਵੇਂ ਅਹੁਦੇ ਨਾਲ ਨਵਾਜ਼ਿਆ ਗਿਆ ਹੈ, ਜਿਸ ਨੂੰ ਵੀ ਉਹ ਪੂਰੀ ਸ਼ਿੱਦਤ ਨਾਲ ਸੰਭਾਲਣਗੇ।

Get the latest update about IAS Karan Avtar Singh, check out more about Additional Charge Of Financial Commissioner, News In Punjabi, Punjab News & General Administration

Like us on Facebook or follow us on Twitter for more updates.