ਤੁਹਾਨੂੰ ਵੀ ਲੱਗੀ ਹੈ ਕੋਰੋਨਾ ਵੈਕਸੀਨੇਸ਼ਨ ਦੀ ਦੋਨੋ ਡੋਜ਼, ਤਾਂ ਸਰਕਾਰ ਦੇਵੇਗੀ 5000 ਰੁਪਏ! ਜਾਣੋ ਕਿਵੇਂ

ਕਰੋਨਾ ਦੀ ਲਹਿਰ ਦੇ ਬਾਅਦ ਹੁਣ ਤੱਕ ਕਰੋੜਾਂ ਲੋਕ ਵੈਕਸੀਨ ਦੀ ਡੋਜ ਲਗਵਾ ਚੁੱਕੇ ਹਨ। ਜੇਕਰ ਤੁਸੀਂ ਵੀ ਕੋਰੋਨਾ ਦੀ ਵੈਕਸੀਨ ਲਗਵਾ ਲਈ ਹੈ ਤਾਂ ਤੁਹਾਡੇ ਲਈ ਇਹ ਜਰੂਰੀ ਜਾਣਕਾਰੀ ਹੈ। ਇੱਕ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਹੈ ਉਨ੍ਹਾਂ ਨੂੰ ਇੱਕ ਫਾਰਮ ਭਰਨ ਤੇ 5000 ਰੁਪਏ ਮਿਲ ਜਾਣਗੇ...

ਕਰੋਨਾ ਦੀ ਲਹਿਰ ਦੇ ਬਾਅਦ ਹੁਣ ਤੱਕ ਕਰੋੜਾਂ ਲੋਕ ਵੈਕਸੀਨ ਦੀ ਡੋਜ ਲਗਵਾ ਚੁੱਕੇ ਹਨ। ਜੇਕਰ ਤੁਸੀਂ ਵੀ ਕੋਰੋਨਾ ਦੀ ਵੈਕਸੀਨ ਲਗਵਾ ਲਈ ਹੈ ਤਾਂ ਤੁਹਾਡੇ ਲਈ ਇਹ ਜਰੂਰੀ ਜਾਣਕਾਰੀ ਹੈ। ਇੱਕ ਮੈਸੇਜ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਹੈ ਉਨ੍ਹਾਂ ਨੂੰ ਇੱਕ ਫਾਰਮ ਭਰਨ ਤੇ 5000 ਰੁਪਏ ਮਿਲ ਜਾਣਗੇ। ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਵਾਇਰਲ ਹੋ ਰਹੇ ਮੈਸੇਜ ਬਾਰੇ ਤੇ ਇਸ ਦੀ ਸੱਚਾਈ ਬਾਰੇ ।  

ਪੀਆਈਬੀ ਨੇ ਕੀਤਾ ਫੈਕਟ ਚੈੱਕ
ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੈਸੇਜ ਵਾਇਰਲ ਹੁੰਦੇ ਹਨ ਤੇ ਕਈ ਦਾਅਵੇ ਕੀਤੇ ਜਾਂਦੇ ਹਨ। ਅਜਿਹਾ ਹੀ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜੋ ਕਿ ਭਾਰਤ ਸਰਕਾਰ ਵਲੋਂ ਭੇਜਿਆ ਦੱਸਿਆ ਜਾ ਰਿਹਾ ਹੈ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨੇਸ਼ਨ ਦੀਆਂ ਦੋਨੋ ਡੋਜ਼ ਲੈ ਲਾਈਆਂ ਹਨ ਸਰਕਾਰ ਉਨ੍ਹਾਂ ਨੂੰ ਇੱਕ ਫਾਰਮ ਭਰਨ ਤੋਂ ਬਾਅਦ 5000 ਰੁਪਏ ਦਾ ਭੁਗਤਾਨ ਕਰੇਗੀ। ਇਸ ਦਾਅਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਪੀਆਈਬੀ ਨੇ ਫੈਕਟ ਚੈੱਕ ਕੀਤਾ ਗਿਆ ਹੈ।
ਪੀਆਈਬੀ ਨੇ ਆਪਣੇ ਆਫਿਸ਼ੀਅਲ ਟਵਿੱਟਰ 'ਚ ਲਿਖਿਆ ਹੈ। ਇੱਕ ਵਾਇਰਲ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕੋਵਿਡ ਵੈਕਸੀਨ ਲਗਵਾ ਲਈ ਹੈ ਉਹਨਾਂ ਨੂੰ ਇੱਕ ਆਨਲਾਈਨ ਫਾਰਮ ਭਰਨ ਦੇ ਬਾਅਦ ਪੀਐਮ ਜਨ ਕਲਿਆਣ ਵਿਭਾਗ ਦੁਆਰਾ ₹5,000 ਪ੍ਰਦਾਨ ਕੀਤੇ ਜਾ ਰਹੇ ਹਨ।
*ਇਸ ਈਮੇਲ ਦਾ ਦਾਅਵਾ ਫਰਜ਼ੀ ਹੈ।
*ਕਿਰਪਾ ਕਰਕੇ ਇਸ ਫਲੋਰਾਈਜ਼ਰ ਨੂੰ ਫਾਰਵਰਡ ਨਾ ਕਰੋ।

ਪੀਆਈਬੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਤਰ੍ਹਾਂ ਦੇ ਮੈਸੇਜ ਤੋਂ ਸਾਰੇ ਲੋਕ ਸਾਵਧਾਨ ਰਹਿਣ ਲਈ ਕਿਹਾ ਹੈ। ਪੀਆਈਬੀ ਨੇ ਲੋਕਾਂ ਤੋਂ ਇਸ ਤਰ੍ਹਾਂ ਦੇ ਈਮੇਲ ਅੱਗੇ ਫਾਰਵਰਡ ਨਹੀਂ ਕਰਨ ਲਈ ਕਿਹਾ। ਇਸ ਤਰ੍ਹਾਂ ਦੇ ਈਮੇਲਾਂ ਨੂੰ ਬਹਾਕਾਵੇ ਵਿੱਚ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਨੂੰ ਖਤਰੇ ਵਿੱਚ ਪਾ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਵੀ ਇਸ ਤਰ੍ਹਾਂ ਦਾ ਈਮੇਲ ਭੇਜਦਾ ਹੈ ਤਾਂ ਤੁਸੀਂ ਆਪਣੀ ਸੱਚਾਈ ਬਾਰੇ ਪਤਾ ਲਗਾ ਸਕਦੇ ਹੋ ਤਾਂ ਫੇਕ ਚੈੱਕ ਕਰੋ। ਤੁਸੀਂ ਪੀਆਈਬੀ ਦੇ ਜਰੀਏ ਫੈਕਟ ਚੈੱਕ ਕਰ ਸਕਦੇ ਹੋ। ਇਸਦੇ ਲਈ ਤੁਸੀਂ ਆਫਿਸ਼ੀਅਲ ਲਿੰਕ https://factcheck.pib.gov.in/ 'ਤੇ ਵਿਜਿਟ ਕਰਨਾ ਹੈ। ਇਸ ਤੋਂ ਇਲਾਵਾ ਤੁਸੀਂ ਵਟਸਐਪ ਨੰਬਰ +918799711259 ਜਾਂ ਈਮੇਲ: pibfactcheck@gmail.com 'ਤੇ ਵੀ ਵੀਡੀਓ ਭੇਜ ਸਕਦੇ ਹੋ।

Get the latest update about govt will give 5000 Indian govt, check out more about , COVID vaccination 5000 rs, pib fact check & viral msg

Like us on Facebook or follow us on Twitter for more updates.