ਭਾਰਤੀ ਰਿਜ਼ਰਵ ਬੈਂਕ ਨੇ ਕਈ ਅਹੁਦਿਆਂ ’ਤੇ ਭਰਤੀ ਕੱਢੀ ਹੈ। ਦਰਅਸਲ ਆਰ.ਬੀ.ਆਈ. ਨੇ ਨਾਨ-ਸੀ.ਐਸ.ਜੀ. ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਮਹੱਤਵਪੂਰਨ ਤਾਰੀਖ਼ਾਂ
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼- 23 ਫਰਵਰੀ 2021
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
ਅਰਜ਼ੀ ਫ਼ੀਸ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼- 10 ਮਾਰਚ 2021
ਪ੍ਰੀਖਿਆ ਦੀ ਤਾਰੀਖ਼- 10 ਅਪ੍ਰੈਲ 2021
ਤਨਖ਼ਾਹ
ਲੀਗਲ ਅਫ਼ਸਰ ਗ੍ਰੇਡ ਬੀ- 77208 ਰੁਪਏ ਪ੍ਰਤੀ ਮਹੀਨਾ
ਮੈਨੇਜਰ- 77208 ਰੁਪਏ ਪ੍ਰਤੀ ਮਹੀਨਾ
ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ
ਅਸਿਸਟੈਂਟ ਮੈਨੇਜਰ- 63172 ਰੁਪਏ ਪ੍ਰਤੀ ਮਹੀਨਾ
ਅਰਜ਼ੀ ਫ਼ੀਸ
ਸਾਧਾਰਨ/ਓ.ਬੀ.ਸੀ./ਪੀ.ਡਬਲਯੂ.ਡੀ ਵਰਗ ਦੇ ਉਮੀਦਵਾਰਾਂ ਲਈ- 600 ਰੁਪਏ
ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਲਈ- 100 ਰੁਪਏ
ਅਹੁਦਿਆਂ ਦਾ ਵੇਰਵਾ
ਲੀਗਲ ਅਫ਼ਸਰ ਗ੍ਰੇਡ ਬੀ- 11 ਅਹੁਦੇ
ਮੈਨੇਜਰ- 01 ਅਹੁਦਾ
ਅਸਿਸਟੈਂਟ ਮੈਨੇਜਰ- 12 ਅਹੁਦੇ
ਅਸਿਸਟੈਂਟ ਮੈਨੇਜਰ- 05 ਅਹੁਦੇ
ਕੁੱਲ ਅਹੁਦੇ- 29
ਵਿੱਦਿਅਕ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਅਹੁਦਿਆਂ ਮੁਤਾਬਕ ਵੱਖ-ਵੱਖ ਵਿੱਦਿਅਕ ਯੋਗਤਾ ਰੱਖੀ ਗਈ ਹੈ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।