550 ਸਾਲਾ ਪ੍ਰਕਾਸ਼ ਪੁਰਬ ਦੇ ਇਤਿਹਾਸਕ ਸੈਲੀਬ੍ਰੇਸ਼ਨ ਨੂੰ ਲੈ ਕੇ ਕੈਪਟਨ ਨੇ IG ਜਲੰਧਰ ਰੇਂਜ ਨੌਨਿਹਾਲ ਸਿੰਘ ਨੂੰ ਦਿੱਤੀ ਥਾਪੀ

ਹਾਲ ਹੀ 'ਚ 550ਵਾਂ ਪ੍ਰਕਾਸ਼ ਪੁਰਬ ਸਮਾਗਮ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ, ਜਿਸ 'ਚ ਸਾਰੇ ਅਫ਼ਸਰਾਂ ਨੇ ਆਪਣੀ-ਆਪਣੀ ਡਿਊਟੀ ਬਖੂਬੀ ਨਿਭਾਈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ...

ਚੰਡੀਗੜ੍ਹ— ਹਾਲ ਹੀ 'ਚ 550ਵਾਂ ਪ੍ਰਕਾਸ਼ ਪੁਰਬ ਸਮਾਗਮ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ, ਜਿਸ 'ਚ ਸਾਰੇ ਅਫ਼ਸਰਾਂ ਨੇ ਆਪਣੀ-ਆਪਣੀ ਡਿਊਟੀ ਬਖੂਬੀ ਨਿਭਾਈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੱਸਿਆ, ''ਉਨ੍ਹਾਂ ਦੀ ਮੁਲਾਕਾਤ ਆਈ.ਜੀ ਜਲੰਧਰ ਰੇਂਜ ਨੌਨਿਹਾਲ ਸਿੰਘ ਦੇ ਨਾਲ ਹੋਈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਸਮਾਗਮ ਨੂੰ ਨੇਪੜੇ ਚਾੜ੍ਹਣ ਲਈ ਪੁਲਸ ਅਧਿਕਾਰੀਆ ਨੇ ਆਪਣਾ-ਆਪਣਾ ਕਾਰਜ ਬਖੂਬੀ ਨਿਭਾਇਆ।

ਮੋਹਾਲੀ 'ਚ ਵੱਡੇ ਪੱਧਰ 'ਤੇ ਹੋ ਰਹੀ Investor Summit, ਕੈਪਟਨ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

ਕੈਪਟਨ ਨੇ ਇਸ ਇਤਿਹਾਸਕ ਸੈਲੀਬ੍ਰੇਸ਼ਨ ਲਈ ਪੂਰੇ ਪੁਲਸ ਵਿਭਾਗ ਨੂੰ ਵਧਾਈ ਦਿੱਤੀ।

Get the latest update about Punjab News, check out more about 550th Prakash Purb Celebrations, Captain Amarinder Singh, Police Department & News In Punjabi

Like us on Facebook or follow us on Twitter for more updates.