INDvsWI: ਟੈਸਟ ਕ੍ਰਿਕਟ ਦੇ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ 

ਟੈਸਟ ਕ੍ਰਿਕਟ ਦੇ ਵਿਸ਼ਵ ਕੱਪ World Test Championship ਸ਼ੁਰੂ ਹੋ ਚੁੱਕੀ ਹੈ। ਭਾਰਤੀ ਟੀਮ ਇਸ ਚੈਂਪੀਅਨਸ਼ਿੱਪ 'ਚ ਆਪਣੀ...

ਨਵੀਂ ਦਿੱਲੀ :- ਟੈਸਟ ਕ੍ਰਿਕਟ ਦੇ ਵਿਸ਼ਵ ਕੱਪ World Test Championship ਸ਼ੁਰੂ ਹੋ ਚੁੱਕੀ ਹੈ। ਭਾਰਤੀ ਟੀਮ ਇਸ ਚੈਂਪੀਅਨਸ਼ਿੱਪ 'ਚ ਆਪਣੀ ਸ਼ੁਰੂਆਤ ਅੱਜ ਕਰਨ ਜਾ ਰਹੀ ਹੈ।  ਇਸ ਦਾ ਪਹਿਲਾ ਮੁਕਾਬਲਾ ਵੈਸਟਇੰਡੀਅਜ਼ ਦੇ ਖਿਲਾਫ ਹੋਣ ਜਾ ਰਿਹਾ ਹੈ। ਅੱਜ ਸ਼ੁਰੂ ਹੋਣ ਵਾਲੀ 2 ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਟੈਸਟ ਤੋਂ ਹੋਣ ਜਾ ਰਹੀ ਹੈ। ਇਹ ਮੁਕਾਬਲਾ ਐਂਟੀਗਾ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਵੈਸਟ ਇੰਡੀਅਜ਼ ਦੌਰੇ ਤੇ ਟੀ-20 ਅਤੇ ਵਨਡੇ ਸੀਰੀਜ਼ ਲਈ ਕਲੀਨ ਸਵੀਪ ਕਰ ਚੁੱਕੀ ਹੈ।

ਸਪਾਟ ਫਿਕਸਿੰਗ ਮਾਮਲਾ : ਸ੍ਰੀਸੰਥ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਫੈਸਲਾ

ਦਸ ਦਈਏ ਕਿ ਭਾਰਤੀ ਟੀਮ ਕਪਤਾਨ ਵਿਰਾਟ ਕੋਹਲੀ ਲਈ ਇਹ ਮੁਕਾਬਲਾ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਮੈਚ 'ਚ ਜੇਕਰ ਭਾਰਤੀ ਟੀਮ ਜਿੱਤ ਹਾਸਿਲ ਕਰਦੀ ਹੈ ਤਾਂ ਵਿਰਾਟ ਦਾ ਨਵਾਂ ਵਿਸ਼ਵ ਰਿਕਾਰਡ ਬਣ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜਿਆਦਾ ਸ਼ਤਕ ਲਗਾਉਣ ਵਾਲੇ ਕਪਤਾਨ ਦਾ। ਜਿਸ ਨਾਲ ਉਹ ਭਾਰਤੀ ਸਾਬਕਾ ਕਪਤਾਨ ਮਹੇਂਦਰ ਧੋਨੀ ਦੇ ਰਿਕਾਰਡ ਦੀ ਬਰਾਬਰੀ ਵੀ ਕਰਨਗੇ ਤੇ ਅਸਟਰੇਲੀਅਨ ਸਾਬਕਾ ਕਪਤਾਨ ਰਿੱਕੀ ਪੋਟਿੰਗ ਦੇ ਰਿਕਾਰਡ ਨੂੰ ਵੀ ਤੋੜਨਗੇ।    

Get the latest update about India Crickers, check out more about Virat kohli, Cricket News, Online Punjabi News & Indian Crickers

Like us on Facebook or follow us on Twitter for more updates.