ਕੋਰੋਨਾ ਦਾ ਕਹਿਰ ਜਾਰੀ, ਹੁਣ ਬਿਹਾਰ 'ਚ 15 ਦਿਨ ਦਾ ਪੂਰਨ ਲਾਕਡਾਊਨ

ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ ਅਤੇ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ .............

ਦੇਸ਼ ਵਿਚ ਲਗਾਤਾਰ ਕੋਰੋਨਾ ਮਰੀਜ ਅਤੇ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵਾਧਾ ਲੋਕਾ ਵਿਚ ਖੌਫ ਪੈਦਾ ਕਰ ਰਿਹਾ ਹੈ। ਹਸਪਤਾਲਾਂ ਵਿਚ ਦਵਾਈਆਂ, ਆਕਸੀਜਨ, ਬੈੱਡਸ ਦੀ ਵੱਡੀ ਕਿਲਤ ਹੈ।  ਇਸ ਕਰਦੇ ਸਰਕਾਰ ਕੋਰੋਨਾ ਦੇ ਮਾਮਲਿਆ ਨੂੰ ਘਟਾਉਣ ਲਈ ਲਾਕਡਾਊਨ ਲਗਾ ਰਹੀ ਸੀ। 

ਹੁਣ ਬਿਹਾਰ ਵਿਚ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਦੇਖਦੇ ਹੋਏ ਸਰਕਾਰ ਨੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਦੀ ਰਫਤਾਰ ਉਤੇ ਰੋਕ ਲਗਉਣ ਲਈ ਬਿਹਾਰ ਸਰਕਾਰ ਨੇ 15 ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾ ਹੀ ਖੁਲਣਗੀਆਂ। ਬਿਹਾਰ ਦੇ ਮੁੱਖ ਮੰਤਰੀ ਨੇ ਇਹ ਜਾਣਕਾਰੀ ਖੁਦ ਟਵੀਟ ਕਰ ਦਿੱਤੀ ਹੈ।  

Get the latest update about to jung, check out more about lockdown, till 15 may, india & complete

Like us on Facebook or follow us on Twitter for more updates.