ਕੋਰੋਨਾ ਦੀ ਪਹਿਲੀ ਦੇਸੀ ਦਵਾਈ 2 ਡੀਜੀ ਦੀ ਹੋਈ ਸ਼ੁਰੂਆਤ , ਪਾਣੀ 'ਚ ਘੋਲ ਕੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ

ਕੋਰੋਨਾ ਵਾਇਰਸ ਦੇ ਖਿਲਾਫ ਭਾਰਤ ਦੀ ਲੜਾਈ ਜਾਰੀ ਹੈ। ਹੁਣ ਕੋਰੋਨਾ ਮਹਾਂਮਾਰੀ ਨਾਲ ਜੰਗ..........

ਕੋਰੋਨਾ ਵਾਇਰਸ ਦੇ ਖਿਲਾਫ ਭਾਰਤ ਦੀ ਲੜਾਈ ਜਾਰੀ ਹੈ। ਹੁਣ ਕੋਰੋਨਾ ਮਹਾਂਮਾਰੀ ਨਾਲ ਜੰਗ ਲੜਨ ਲਈ ਵਿਕਾਸ ਸੰਗਠਨ ਵਲੋਂ ਸੋਮਵਾਰ ਮਤਲਬ ਅੱਜ ਕੋਰੋਨਾ ਦੀ ਦਵਾਈ 2 ਡੀਜੀ ਲਾਂਚ ਹੋ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਡੀਆਰਡੀਓ ਦੇ ਹੈੱਡਕੁਆਰਟਰ ਵਿਚ ਅੱਜ ਦੇਸੀ ਦਵਾਈ ਦੀ ਪਹਿਲੀ ਖੇਪ ਲਾਂਚ ਕੀਤੀ ਹੈ। ਇਸ ਦਵਾਈ ਦੇ ਸਭ ਤੋਂ ਪਹਿਲਾ ਦਿੱਲੀ ਦੇ ਡੀਆਰਡੀਓ ਕੋਵਿਡ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਨੂੰ ਦਿਖਾਇਆ ਜਾ ਸਕਦਾ ਹੈ।  ਕੋਰੋਨਾ ਦਾ ਦਵਾਈ  2 ਡੀਜੀ ਕਿਵੇਂ ਕਰ ਸਕਦੇ ਹੋ ਇਸਤੇਮਾਲ
ਕੋਰੋਨਾ ਦੇ ਖਿਲਾਫ ਜੰਗ ਵਿਚ ਡੀਆਰਡੀਓ ਦੀ ਨਵੀਂ ਦਵਾਈ ਇਕ ਉਮੀਦ ਦੀ ਕਿਰਨ ਬਣਕੇ ਆਈ ਹੈ। ਇਸ ਦਵਾ ਦੇ ਨਾਮ 2DG ਹੈ। ਡੀਆਰਡੀਓ ਦੀ ਇਹ ਦਵਾਈ ਇਸ ਟਾਈਮ ਆਈ ਹੈ। ਜਦ ਕੋਰੋਨਾ ਦੀ ਦੂਸਰੀ ਲਹਿਰ ਕੋਹਰਾਮ ਮਚਾ ਰਹੀ ਹੈ। ਅਤੇ ਤੀਸਰੀ ਲਹਿਰ ਦੀ ਗੱਲ ਚੱਲ ਰਹੀ ਹੈ। ਕੋਰੋਨਾ ਦੀ ਦੇਸੀ ਦਵਾਈ 2DG ਇਕ ਪਾਊਡਰ ਦੇ ਰੂਪ ਵਿਚ ਹੈ। ਇਸ ਨੂੰ ਮਰੀਜ਼ਾਂ ਨੂੰ ਪਾਣੀ ਵਿਚ ਘੋਲ ਕੇ ਪੀਣੀ ਹੋਵੇਗੀ। 

ਡੀਸੀਜੀਆਈ ਨੇ  ਦੇ ਦਿੱਤੀ ਐਂਮਰਜੈਂਸੀ ਲਈ ਮਨਜ਼ੂਰੀ
ਰੱਖਿਆ ਮੰਤਰੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੱਸਿਆ ਕਿ ਕੋਵਿਡ19 ਦੇ ਮਰੀਜ਼ਾਂ ਨੂੰ ਇਹ ਦਵਾਈ ਐਂਮਰਜੈਂਸੀ ਲਈ ਇਸਤੇਮਾਲ ਕਰਨ ਨੂੰ ਡਰੱਗ ਕੰਟਰੋਲ ਜਨਰਲ ਆਫ ਇੰਡੀਆ ਦੇ ਵੱਲੋਂ ਮਿਲ ਚੁੱਕੀ ਹੈ। 

Get the latest update about rajnath singh, check out more about true scoop news, covid19 treatment, drdo medicine & covid19 treatment

Like us on Facebook or follow us on Twitter for more updates.