ਵਿਦਿਅਕ ਸਹਾਇਕ ਲਈ ਨਿਕਲੀਆ 600 ਅਹੁਦਿਆ 'ਤੇ ਨੌਕਰੀਆਂ, ਜਲਦ ਕਰੋ ਅਪਲਾਈ

ਗੁਜਰਾਤ ਦੇ ਰਾਜਾਂ ਦੇ ਪ੍ਰਾਇਮਰੀ ਸਿੱਖਿਆ ਚੋਣ ਕਮਿਸ਼ਨ ਦੁਆਰਾ ਵਿਦਿਅਕ ਸਹਾਇਕ ਦੇ ਕੁੱਲ.............

ਗੁਜਰਾਤ ਦੇ ਰਾਜਾਂ ਦੇ ਪ੍ਰਾਇਮਰੀ ਸਿੱਖਿਆ ਚੋਣ ਕਮਿਸ਼ਨ ਦੁਆਰਾ ਵਿਦਿਅਕ ਸਹਾਇਕ ਦੇ ਕੁੱਲ 600 ਅਹੁਦਿਆਂ ਉੱਤੇ ਨੌਕਰੀਆਂ ਨਿਕਲੀਆਂ ਹਨ। ਆਧਿਕਾਰਕ ਵੈੱਬਸਾਈਟ ਉੱਤੇ ਦਿਤੀ ਸੂਚਨਾ ਮੁਤਾਬਕ ਕਲਾਸ 1 ਤੋਂ 5ਵੀਂ ਦੇ ਲਈ ਕੁੱਲ 385 ਅਤੇ ਕਲਾਸ 6ਵੀਂ ਤੋਂ 8 ਵੀਂ ਤੱਕ 215 ਅਹੁਦਿਆਂ ਉੱਤੇ ਨੌਕਰੀਆਂ ਨਿਕਲੀਆਂ ਹਨ। 6 ਅਪ੍ਰੈਲ ਤੋਂ ਅਪਲਾਈ ਕਰਨ ਦੀ ਤਾਰੀਕ ਸ਼ੁਰੂ ਹੈ। ਇੱਛੁਕ ਲੋਕ ਆਧਿਕਾਰਕ ਵੈੱਬਸਾਈਟ vsb.dpegujarat.in ਉਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਤਾਰੀਕ 19 ਅਪ੍ਰੈਲ ਹੈ। 

ਕਲਾਸ 1 ਤੋਂ 5 ਵੀਂ - 385 ਅਹੁਦੇ
ਜਨਰਲ- 42 ਅਹੁਦੇ
SC-    41 ਅਹੁਦੇ
ਐੱਸਟੀ-213 ਅਹੁਦੇ
SEBC - 49  ਅਹੁਦੇ
ਐੱਸਟੀ- 40 ਅਹੁਦੇ

ਕਲਾਸ 6ਵੀਂ ਤੋ 8 ਵੀਂ ਤੱਕ ਦੇ ਕੁੱਲ ਅਹੁਦੇ 
ਵਿਸ਼ਾ                             ਜਨਰਲ          SC           ਐੱਸਟੀ           ਐੱਸਟੀ
ਗਣਿਤ-ਵਿਗਿਆਨ              06                 10              101            13
ਭਾਸ਼ਾ                                 06                  04               32             05
ਸਮਾਜਿਕ ਵਿਗਿਆਨ           01                 00                10            03

ਸਿੱਖਿਅਕ ਯੋਗਤਾ- ਕਈ ਅਹੁਦਿਆ ਦੇ ਲਈ ਅੱਲਗ-ਅੱਲਗ ਯੋਗਤਾ ਦੱਸੀ ਗਈ ਹੈ। ਪੂਰੀ ਜਾਣਕਾਰੀ ਆਧਿਕਾਰਕ ਵੈੱਬਸਾਈਟ ਤੇ ਦੇਖ ਸਕਦੇ ਹੋ।

ਚੋਣ ਪ੍ਰਕਿਰਿਆ - ਉਮੀਂਦਵਾਰਾਂ ਦੀ ਚੋਣ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਦੇ ਅਧਾਰ ਤੇ ਕੀਤਾ ਜਾਵੇਗਾ।

ਤਨਖਾਹ- ਚੁਣੇ ਹੋਏ ਉਮੀਂਦਵਾਰਾਂ ਨੂੰ 19950 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾ ਸਕਦੀ ਹੈ।

ਵਿਦਿਆ ਸਹਾਇਕ ਦੀਆਂ 600 ਅਸਾਮੀਆਂ ਲਈ ਅਪਲਾਈ ਕਰਨ ਲਈ, ਉਮੀਂਦਵਾਰ ਨੂੰ ਪਹਿਲਾਂ ਕਮਿਸ਼ਨ ਦੀ ਆਧਿਕਾਰਤ ਵੈੱਬਸਾਈਟ vsb.dpegujarat.in 'ਤੇ ਜਾਣਾ ਚਾਹੀਦਾ ਹੈ। ਇੱਥੇ ਸਬੰਧਿਤ ਵਿਸ਼ੇ ਦੇ ਅੱਗੇ ਦਿੱਤੇ ਲਿੰਕ ਤੇ ਕਲਿੱਕ ਕਰੋ। ਨਵੇਂ ਪੇਜ 'ਤੇ ਦਿੱਤੀ ਜਾਣਕਾਰੀ ਅਨੁਸਾਰ ਆਪਣਾ ਬਿਨੈ-ਪੱਤਰ ਭਰੋ। ਭਵਿੱਖ ਦੀ ਵਰਤੋਂ ਲਈ ਅਰਜ਼ੀ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਕਿਰਪਾ ਕਰਕੇ ਅਰਜ਼ੀ ਫਾਰਮ ਦਾ ਪ੍ਰਿੰਟ ਆਉਟ ਲਓ।

Get the latest update about invited, check out more about sarkari, recruitment, jobs & vidhya sahayak

Like us on Facebook or follow us on Twitter for more updates.