ਹਸਪਤਾਲ ਤੋਂ ਲੈ ਕੇ ਸ਼ਾਮਸ਼ਾਨ-ਘਾਟ ਤੱਕ ਬੁਰਾ ਹਾਲ, ਹੁਣ ਪਾਰਕਿੰਗ 'ਚ ਜਲਾਇਆ ਜਾ ਰਹੇ ਹਨ ਸ਼ਵ

ਕੋਰੋਨਾ ਵਾਇਰਸ ਦੀ ਦੁਸਰੀ ਲਹਿਰ ਬਹੁਤ ਖਤਰਨਾਕ ਹੈ। ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਨਵੇਂ ਮਾਮਲਿਆਂ ਦੀ...............

ਕੋਰੋਨਾ ਵਾਇਰਸ ਦੀ ਦੁਸਰੀ ਲਹਿਰ ਬਹੁਤ ਖਤਰਨਾਕ ਹੈ। ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਨਵੇਂ ਮਾਮਲਿਆਂ ਦੀ ਸੰਖਿਆ ਤੇਜੀ ਨਾਲ ਵੱਧ ਰਹੀ ਹੈ।ਇਸ ਦੇ ਨਾਲ ਹਸਪਤਾਲ ਵਿਚ ਬੈੱਡਸ ਦੀ ਕਮੀ ਅਤੇ ਆਕਸੀਜਨ ਦੀ ਵੀ ਕਿਲੱਤ ਹੈ। ਪਰ ਇਨ੍ਹਾਂ ਹੀ ਨਹੀ, ਹੁਣ ਸ਼ਾਮਸ਼ਾਨ ਘਾਟ ਦਾ ਵੀ ਬੁਰਾ ਹਾਲ ਹੈ।

ਕੋਰੋਨਾ ਦੇ ਕਾਰਨ ਹੋ ਰਹੀਆਂ ਮੌਤਾਂ ਦੀ ਸੰਖਿਆ ਇੰਨੀ ਜ਼ਿਆਦਾ ਹੈ, ਕਿ ਅੰਤਿਮ ਸੰਸਕਾਰ ਦੇ ਲਈ ਘੰਟਿਆ ਤੱਕ ਇੰਤਜਾਰ ਕਰਨਾ ਪੈ ਰਿਹਾ ਹੈ। ਹਰਿਆਣਾ ਦੇ ਗੁਰੂਗ੍ਰਾਮ ਵਿਚ ਸਥਿਤ ਸ਼ਾਮਸ਼ਾਨ ਘਾਟ ਵੀ ਭਰ ਗਏ ਹਨ। ਹੁਣ ਪਾਰਕਿਮਗ ਏਰਿਏ ਵਿਚ ਲਾਸ਼ਾ ਦਾ ਸੰਸਕਾਰ ਕੀਤਾ ਜਾ ਰਿਹਾ ਹੈ।

ਗੁਰੂਗ੍ਰਾਮ ਦੇ ਮਨੀਪੁਰ ਇਲਾਕੇ ਵਿਚ ਸਥਿਤ ਸ਼ਾਮਸ਼ਾਨ ਘਾਟ ਉਤੇ ਲਾਸ਼ਾ ਨੂੰ ਲਾਇਆ ਗਿਆ ਪਰ ਜਗ੍ਹਾਂ ਦੀ ਘਾਟ ਹੋਣ ਕਾਰਨ ਪਾਰਕਿੰਗ ਇਲਾਕੇ ਵਿਚ ਮਰੀਜਾਂ ਦੀਆਂ ਲਾਸ਼ਾ ਨੂੰ ਜਲਾਇਆ ਜਾ ਰਿਹਾ ਹੈ।

ਹਸਪਤਾਲਾਂ ਵਿਚ ਹੈ ਬੈੱਡਸ ਅਤੇ ਆਕਸੀਜਨ ਦੀ ਕਿਲਤ
ਗੁਰੂਗ੍ਰਾਮ ਦੇ ਅਲੱਗ-ਅੱਲਗ ਹਸਪਤਾਲਾਂ ਵਿਚ ਬੈੱਡਸ ਅਤੇ ਆਕਸੀਜਨ ਦੀ ਕਿਲਤ ਹੈ। ਮਰੀਜਾਂ ਅਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਬੈੱਡਸ ਨਹੀਂ ਮਿਲ ਰਹੇ, ਅਤੇ ਨਾਂ ਹੀ ਆਕਸੀਜਨ ਸਿੰਲਡਰ ਦਾ ਪ੍ਰੰਬਧ ਵੀ ਕੁਦ ਹੀ ਕਰਨਾ ਪੈ ਰਿਹਾ ਹੈ। ਇਸੀ ਕਾਰਨ ਆਕਸੀਜਨ ਰਿਫਿਲਿੰਗ ਸੈਂਟਰ ਦੇ ਬਾਹਰ ਪਰਿਵਾਰਾਂ ਦੀ ਲੰਬੀ ਲਾਈਨ ਲੱਗੀ ਹੋਈ ਹੈ। ਲੋਕ ਘੱਟਿਆ ਤੱਕ ਇੰਤਜਾਰ ਕਰ ਰਹੇ ਹਨ।

Get the latest update about gurugram, check out more about true scoop news, death toll, india & body cremated

Like us on Facebook or follow us on Twitter for more updates.