ਦਿਲ ਨੂੰ ਛੂਹਣ ਵਾਲੀ ਤਸਵੀਰ: ਪੁਲਸ ਸੀਓ ਭਰਥਾਨਾ ਵਲੋਂ ਪੰਕਚਰ ਲਗਾਉਣ ਵਾਲੀ ਲੜਕੀ ਤੋਂ ਬਣਵਾਈ ਗਈ ਰੱਖੜੀ

ਸੀਓ ਭਰਥਾਨਾ ਅਤੇ ਉਸਦੇ ਗੰਨਰ ਨੇ ਹਾਈਵੇ 'ਤੇ ਪੰਕਚਰ ਲਗਾਉਣ ਵਾਲੀ ਲੜਕੀ ਨੂੰ ਰੱਖੜੀ ਬਣਵਾਈ ...............

ਸੀਓ ਭਰਥਾਨਾ ਅਤੇ ਉਸਦੇ ਗੰਨਰ ਨੇ ਹਾਈਵੇ 'ਤੇ ਪੰਕਚਰ ਲਗਾਉਣ ਵਾਲੀ ਲੜਕੀ ਨੂੰ ਰੱਖੜੀ ਬਣਵਾਈ ਗਈ। ਵੀਡੀਓ ਸ਼ੋਸਲ ਮਾਡੀਆ ਤੇ ਵਾਇਰਲ ਰਿਹਾ ਹੈ। ਪੁਲਸ ਸੀਓ ਦੀਆਂ ਅੱਖਾਂ ਨਮ ਦੇਖੀਆਂ ਗਈਆਂ।
 
ਇਸ ਵੀਡੀਓ ਵਿਚ ਸੀਓ ਭਰਥਾਨਾ ਅਤੇ ਉਨ੍ਹਾਂ ਦੇ ਗੰਨਰ, ਡਰਾਈਵਰ ਨੇ ਹਾਈਵੇ ਉੱਤੇ ਪੰਕਚਰ ਜੋੜਨ ਵਾਲੀ ਲੜਕੀ ਨੂੰ ਰੱਖੜੀ ਬਣਵਾਉਦੇ ਹੋਏ ਦਿਖਾਈ ਦਿੱਤੇ। ਪੁਲਸ ਅਧਿਕਾਰੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਸੀਓ ਭਰਥਾਨਾ ਚੰਦਰਪਾਲ ਸਿੰਘ ਨੇ ਬਕੇਵਰ ਦੇ ਨੇੜੇ ਐਨਐਚ 2 ਹਾਈਵੇ ਤੇ ਇੱਕ ਪੰਕਚਰ ਜੋੜਨ ਵਾਲੀ ਇੱਕ ਗਰੀਬ ਔਰਤ ਨੂੰ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ, ਇਸ ਦਿਲ ਨੂੰਸ ਛੂਹਣ ਤੇ ਭੈਣ ਭਰਾ ਦੇ ਪਿਆਰ ਦੇ ਤਿਉਹਾਰ ਦੇ ਮੌਕੇ ਤੇ, ਦੋਵਾਂ ਭਰਾ ਤੇ ਭੈਣ ਦੀਆਂ ਅੱਖਾਂ ਵਿਚ ਖੁਸ਼ੀ (ਸੀਓ ਚੰਦਰਪਾਲ ਅਤੇ ਔਰਤ) ਹੰਝੂ ਸਨ। ਕੁੜੀ ਬਹੁਤ ਗਰੀਬ ਹੈ। ਪੁਲਸ ਨੇ ਉਸ ਨੂੰ ਆਪਣੇ ਵੱਡੇ ਭਰਾ ਮੰਨ ਲਈ ਕਿਹਾ ਤੇ ਖੁਸ਼ੀ ਨਾਲ ਰੱਖੜੀ ਬਣਵਾਈ। 

Get the latest update about truescoop, check out more about heart touching picture, rakhi made by police, ceo bharthana from punctured girl & truescoop news

Like us on Facebook or follow us on Twitter for more updates.