ਭੂਚਾਲ ਨਾਲ ਹਿਲੀ ਲੱਦਾਖ ਦੀ ਧਰਤੀ, ਰਿਕਟਰ ਪੈਮਾਨੇ 'ਤੇ 4.6 ਰਹੀ ਤੀਬਰਤਾ

ਭੂਚਾਲ ਦੇ ਝਟਕੇ ਲੇਹ, ਲੱਦਾਖ ਵਿਚ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਤੋਂ ਮਿਲੀ ਜਾਣਕਾਰੀ...........

ਭੂਚਾਲ ਦੇ ਝਟਕੇ ਲੇਹ, ਲੱਦਾਖ ਵਿਚ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ ਹੈ। ਅਜੇ ਤੱਕ ਕਿਸੇ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਪਿਛਲੇ ਮਹੀਨੇ ਵੀ ਲੱਦਾਖ ਵਿਚ ਭੂਚਾਲ ਦੇ ਝਟਕੇ ਕਈ ਵਾਰ ਮਹਿਸੂਸ ਕੀਤੇ ਗਏ ਸਨ। ਪਿਛਲੇ ਮਹੀਨੇ, ਲੱਦਾਖ ਦੀ ਧਰਤੀ ਲਗਾਤਾਰ ਦੋ ਦਿਨ ਭੂਚਾਲ ਕਾਰਨ ਕੰਬ ਗਈ। ਇਕ ਮਹੀਨੇ ਬਾਅਦ ਫਿਰ ਭੁਚਾਲ ਆਇਆ ਹੈ।

Get the latest update about true scoop news, check out more about Magnitude 46, Hits Leh In Ladakh, Jammu And Kashmir & Earthquake

Like us on Facebook or follow us on Twitter for more updates.