ਕੋਰੋਨਾ ਨੇ ਇਨਸਾਨੀਅਤ ਨੂੰ ਬਾਰ ਬਾਰ ਸ਼ਰਮਸਾਰ ਕਰ ਦਿਤਾ ਹੈ। ਕਿਉਂਕਿ ਇਸ ਤਰ੍ਹਾਂ ਦੀਆ ਤਸਵੀਰਾਂ ਸਾਹਮਣੇ ਆ ਰਹੀਆ ਹਨ। ਹੁਣ MP ਵਿਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ, ਇਥੇ ਇਕ ਔਰਤ ਦੀ ਲਾਸ਼ ਨੂੰ ਉਸ ਦੇ ਮੁੰਡਾ ਠੇਲੇ ਉਪਰ ਰੱਖ ਲੈ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਦੀ ਪੋਲ ਖੋਲਣ ਵਾਲੀ ਇਹ ਘਟਨਾ ਮੱਧ-ਪ੍ਰਦੇਸ਼ ਦੀ ਹੈ। ਜਿਥੇ ਕਈ ਕਿਲੋਮੀਟਰ ਦੂਰ ਤੱਕ ਮਾਂ ਦੀ ਲਾਸ਼ ਲੈਜਾਣ ਲਈ ਠੇਲੇ ਦਾ ਉਪਯੋਗ ਕੀਤਾ ਹੈ।
ਦਰਅਸਲ, 45 ਸਾਲਾਣ ਕਲਾਵਤੀ ਵਿਸ਼ਵਕਰਮਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੇ ਦੌਰਾਨ, ਮੰਗਲਵਾਰ ਨੂੰ ਮੌਤ ਹੋ ਗਈ ਸੀ। ਇਸਤੋਂ ਬਾਅਦ ਲਾਸ਼ ਨੂੰ ਪਿੰਡ ਵਾਪਸ ਲੈ ਜਾਣਾ ਸੀ। ਪਰ ਐਂਬੂਲੇਸ ਦੀ ਵਿਵਸਥਾ ਨਾ ਹੋਣ ਤੇ ਵੀਰਵਾਰ ਨੂੰ ਮੁੰਡਾ ਠੇਲੇ ਉਪਰ ਹੀ ਆਪਣੀ ਮਾਂ ਦੀ ਲਾਸ਼ ਨੂੰ ਲੈ ਕਰ ਪਿੰਡ ਜਾਂ ਲੱਗਾ।
ਠੇਲੇ ਪਰ ਮਾਂ ਦੀ ਲਾਸ਼ ਨੂੰ ਲੈ ਜਾਣ ਦੇ ਸਮੇਂ ਦੀ ਇਕ ਤਸਵੀਰ ਵਾਇਰਲ ਹੋ ਗਈ ਹੈ। ਲੜਕੇ ਦੱਸਿਆ ਕਿ ਹਸਪਤਾਲ ਵਿਚੋਂ ਐਂਬੂਲੇਸ ਨਾ ਮਿਲਣ ਉਤੇ ਪ੍ਰਾਈਵੇਟ ਐਂਬੂਲੇਸ ਨੇ 5000 ਹਾਜਰ ਰੁਪਏ ਮੰਗੇ ਸੀ। ਇਸ ਕਾਰਨ ਉਸ ਨੂੰ ਠੇਲੇ ਦੀ ਇਤਜਾਮ ਕਰਨਾ ਪਿਆ।
ਲੜਕੇ ਦਾ ਇਜਲਾਮ ਹੈ ਕਿ ਉਸਦਾ ਮਾਂ ਦਾ ਇਲਾਜ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ। ਹਲਾਂਕਿ, ਹਸਪਤਾਲ ਨੇ ਇਸ ਆਰੋਪ ਨੂੰ ਖਾਰਿਜ ਕਰ ਦਿੱਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੀ ਹਾਲਤ ਜ਼ਿਆਦਾ ਖਰਾਬ ਸੀ, ਆਕਸੀਜਨ ਸਪੋਰਟ ਸਿਸਟਮ ਉਤੇ ਰੱਖਣ ਦੇ ਬਾਅਦ ਵੀ ਜਾਨ ਨਹੀਂ ਬਚਾਈ ਜਾ ਸਕੀ।
Get the latest update about india, check out more about madhya pradesh, body, man takes mothers & absence
Like us on Facebook or follow us on Twitter for more updates.