ਪਿਤਾ ਨੇ ਆਈਸਕ੍ਰੀਮ 'ਚ ਮਿਲਾਕੇ ਦਿੱਤਾ ਬੱਚਿਆ ਨੂੰ ਜਹਿਰ, 1 ਦੀ ਮੌਤ, 2 ਲੜ ਰਹੇ ਨੇ ਜਿੰਦਗੀ ਨਾਲ ਜੰਗ

ਮਹਾਰਾਸ਼ਟਰ ਨੇ ਰਾਜਧਾਨੀ ਮੁੰਬਈ ਦੇ ਮਾਨਖੁਰਦ ਵਿਚ 1 ਦਿਲ ਦਹਿਲਾਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ............

ਮਹਾਰਾਸ਼ਟਰ ਨੇ ਰਾਜਧਾਨੀ ਮੁੰਬਈ ਦੇ ਮਾਨਖੁਰਦ ਵਿਚ 1 ਦਿਲ ਦਹਿਲਾਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨੂੰ ਸੁਣ ਲੋਕਾਂ ਦਾ ਰਿਸ਼ਤਿਆਂ ਤੋਂ ਹੀ ਭੋਰਸਾ ਉਠ ਜਾਏਗਾ। ਦੁਨੀਆ ਭਰ ਵਿਚ ਪਿਤਾ ਨੂੰ ਬੱਚਿਆ ਲਈ ਛੱਤ ਦੀ ਤਰ੍ਹਾਂ ਦੇਖਿਆ ਜਾਦਾ ਹੈ। ਪਿਤਾ ਜੋ ਬੱਚਿਆ ਨੂੰ ਪਾਲਣ ਪੋਸ਼ਣ ਦੇ ਨਾਲ ਹੀ ਇਕ ਚੰਗ ਇਨਸਾਨ ਬਣਾਉਣ ਵਿਚ ਮਦਦ ਕਰਦਾ ਹੈ। 

ਉਥੇ ਹੀ ਮੁੰਬਈ ਦੇ ਇਕ ਪਿਤਾ ਨੇ ਆਪਣੇ 3 ਮਾਸੂਮ ਬੱਚਿਆ ਨੂੰ ਆਈਸਕ੍ਰੀਮ ਵਿਚ ਜਹਿਰ ਦੇ ਦਿਤਾ। ਅਤੇ ਉਨ੍ਹਾਂ 3 ਬੱਚਿਆ ਨੂੰ ਮਾਰਨ ਦਾ ਕੋਸ਼ਿਸ਼ ਕੀਤੀ। ਇਨ੍ਹਾਂ ਵਿਚੋਂ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਜਦਕਿ ਦੇ ਬੱਚੇ ਜੋ 7 ਅਤੇ 12 ਸਾਲ ਦੇ ਹਨ, ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੁੰਬਈ ਦੇ ਮਾਨਖੁਰਦ ਪੁਲਸ ਨੇ ਬੱਚਿਆ ਦੀ ਮਾਂ ਦੀ ਸ਼ਿਕਾਇਤ ਦਰਜ ਕੀਤੀ ਹੈ, ਅਤੇ ਆਰੋਪੀ ਪਿਤਾ ਖਿਲਾਫ ਹੱਤਿਆ ਅਤੇ ਹੱਤਿਆ ਕਰਨ ਦੀ ਕੋਸ਼ਿਸ਼ ਵਿਚ ਮਾਮਲਾ ਦਰਜ ਕਰ ਲਿਆ ਹੈ। 

ਵਾਰਦਾਤ ਦੇ ਬਾਅਦ ਆਰੋਪੀ ਪਿਤਾ ਫਰਾਰ ਹੈ। ਮਾਨਖੁਰਦ ਪੁਲਸ ਨੇ ਦੱਸਿਆ ਹੈ ਕਿ ਪਰਿਵਾਰਕ ਲੜਾਈ ਦੇ ਚਲਦੇ ਨਾਰਾਜ਼ ਪਿਤਾ ਮੋਹਮਦ ਅਲੀ ਨੇ ਆਪਣੇ 3 ਬੱਚਿਆ ਨੂੰ ਆਈਸਕ੍ਰੀਮ ਵਿਚ ਜਹਿਰ ਪਾ ਕੇ ਦੇ ਦਿੱਤਾ। ਇਸ ਘਟਨਾ ਵਿਚ 5 ਸਾਲ ਦੇ ਬੇਟੇ ਦੀ ਮੌਤ ਹੋ ਗਈ ਹੈ। 

Get the latest update about To His 3 Children, check out more about true scoop news, After A Family, India News & mumbai

Like us on Facebook or follow us on Twitter for more updates.