ਕੋਰੋਨਾ ਨੂੰ ਭੁਲਾਕੇ ਵਿਆਹ 'ਚ ਇੱਕਠੀ ਕੀਤੀ ਭੀੜ, ਪੁਲਸ ਨੂੰ ਦੇਖ ਕੇ ਭੱਜ ਗਏ ਰਿਸ਼ਤੇਦਾਰ

ਵਿਆਹ ਦਾ ਫੰਕਸ਼ਨ ਕਿਸੀ ਵੀ ਪਰਿਵਾਰ ਲਈ ਖੁਸ਼ੀ ਦੇ ਪਲਾਂ ਵਿਚੋਂ ਇਕ ਪਲ ਹੈ। ਪਰ ਕੋਰੋਨਾ ਦੇ ਚਲਦੇ ਇਹ.........

ਵਿਆਹ ਦਾ ਫੰਕਸ਼ਨ ਕਿਸੀ ਵੀ ਪਰਿਵਾਰ ਲਈ ਖੁਸ਼ੀ ਦੇ ਪਲਾਂ ਵਿਚੋਂ ਇਕ ਪਲ ਹੈ। ਪਰ ਕੋਰੋਨਾ ਦੇ ਚਲਦੇ ਇਹ ਇਕੱਠ ਕਰਨਾ ਸਹੀ ਨਹੀਂ ਹੈ। ਕੋਰੋਨਾ ਨੇ ਇਸ ਸਮੇ ਹਰ ਕਿਸੀ ਨੂੰ ਪਰੇਸ਼ਾਨ ਕਰ ਰੱਖਿਆ ਹੈ। ਕੋਰੋਨਾ ਦੇ ਚਲਦੇ ਭਲੇ ਹੀ ਸਰਕਾਰ ਨੇ ਵਿਆਹ ਕਰਨ ਪਰਮਿਸ਼ਨ ਦੇ ਦਿੱਤੀ ਹੋਵੇ ਪਰ ਭੀੜ ਕਰਨ ਲਈ ਸਖਤ ਮਨ੍ਹਾਈ ਹੈ।

ਇਸੀ ਤਰ੍ਹਾਂ ਦਾ ਮਾਮਲਾ ਇੰਦੋਰ ਤੋਂ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਸ ਨੇ ਆਪਣਾ ਕੰਮ ਕਰਨਾ ਪਿਆ। ਕਿਉਂਕਿ ਕੋਰੋਨਾ ਨਿਯਮਾਂ ਦੀਆਂ ਧਜੀਆ ਉੜਾਈਆਂ ਗਈਆ ਸਨ।

27 ਅਪ੍ਰੈਲ ਨੂੰ ਸ਼ਾਮ ਦੇ ਸਮੇਂ ਰਾਓ ਨਿਵਾਸੀ ਦੇ ਪਰਿਵਾਰ ਨੇ ਲਾੜੇ ਦੇ ਵਿਆਹ ਲਈ ਪਾਰਟੀ ਰੱਖ ਕੇ ਇਕੱਠ ਕੀਤਾ ਹੋਇਆ ਸੀ। ਇੱਥੇ ਕੋਰੋਨਾ ਦੇ ਨਿਯਮਾਂ ਨੂੰ ਤਾਕ ਉਤੇ ਰੱਖ ਕੇ ਪਾਰਟੀ ਕੀਤੀ ਜਾ ਰਹੀ ਸੀ। ਅਤੇ ਰਿਸ਼ਤੇਦਾਰਾ ਦੀ ਭੀੜ ਇਕੱਠੀ ਹੋਈ ਸੀ।

ਇਸ ਤੋਂ ਬਾਅਦ ਪੁਲਸ ਨੂੰ ਜਾਨਕਾਰੀ ਮਿਲੀ ਤਾਂ ਉਹ ਮੌਕੇ ਉਤੇ ਪੁਜ ਗਏ। ਫਿਰ ਸਥਿਤੀ ਖਰਾਬ ਦੇਖਕੇ ਪੁਲਸ ਨੇ ਸਖਤ ਕਦਮ ਚੁਕੇ, ਕਈਆ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਉਹ ਆਸ- ਪਾਸ ਨਜਰ ਰੱਖ ਰਹੀ ਹੈ।

ਉਹਨਾਂ ਕਿਹਾ ਕਿਸੀ ਦੀਆਂ ਖੁਸ਼ੀਆਂ ਨੂੰ ਖਰਾਬ ਨਹੀਂ ਕਰਨਾ ਚਹਾਉਦੇਂ। ਪਰ ਕੋਰੋਨਾ ਨੂੰ ਵੱਧਣ ਤੋਂ ਰੋਕਣਾ ਜ਼ਿਆਦਾ ਜ਼ਰੂਰੀ ਹੈ। ਪੁਲਸ ਨਿਯਮਾਂ ਦੀ ਪਾਲਨਾ ਨਾ ਕਰਨ ਉਤੇ ਕਾਰਵਾਈ ਕੀਤੀ ਜਾਵੇਗੀ।

Get the latest update about crowd, check out more about corona, mp, true scoop & back roads

Like us on Facebook or follow us on Twitter for more updates.