ਕੋਵਿਸ਼ੀਲਡ ਦੀ ਕੀਮਤ ਤੈਅ, ਜਾਣੋਂ ਕਿੰਨੇ ਦੀ ਮਿਲੇਗੀ ਸੂਬਿਆ ਅਤੇ ਨਿੱਜੀ ਹਸਪਤਾਲ ਨੂੰ ਇਕ ਡੋਜ

ਦੇਸ਼ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚ ਕੋਵਿਸ਼ੀਲਡ ਵੈਕਸੀਨ ਦੀ ਕੀਮਤ............

ਦੇਸ਼ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚ ਕੋਵਿਸ਼ੀਲਡ ਵੈਕਸੀਨ ਦੀ ਕੀਮਤ ਤੈਅ ਕਰ ਦਿੱਤੀ ਗਈ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਿਰਦੇਸ਼ ਅਨੁਸਾਰ ਅਸੀ ਕੋਵਿਸ਼ੀਲਡ ਵੈਕਸੀਨ ਦੇ ਮੁੱਲ ਦਾ ਐਲਾਨ ਕਰ ਰਹੇ ਹਾਂ। ਸੂਬਾਂ ਸਰਕਾਰਾਂ ਨੂੰ ਵੈਕਸੀਨ ਦੀ ਇਕ ਡੋਜ 400 ਰੁਪਏ ਵਿਚ ਮਿਲੇਗੀ। ਉਥੇ ਹੀ, ਨਿੱਜੀ ਹਸਪਤਾਲਾਂ ਨੂੰ ਇਸਦੇ ਲਈ 600 ਰੁਪਏ ਪ੍ਰਤੀ ਡੋਜ ਦੇਣੇ ਹੋਣਗੇ।

Get the latest update about 400 per dose, check out more about india, state government, india announce & rs 600 private hospitals

Like us on Facebook or follow us on Twitter for more updates.