ਬ੍ਰਿਟੇਨ ਨੂੰ 3-1 ਨਾਲ ਹਰਾ ਕੇ 41 ਸਾਲਾਂ ਬਾਅਦ ਭਾਰਤ ਓਲੰਪਿਕ ਸੈਮੀਫਾਈਨਲ 'ਚ

ਡੈਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਲਗਾਤਾਰ ਦੂਜੀ ਓਲੰਪਿਕ ਵਿਚ ਤਗਮਾ ਜਿੱਤਿਆ ਅਤੇ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ...............

ਡੈਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਲਗਾਤਾਰ ਦੂਜੀ ਓਲੰਪਿਕ ਵਿਚ ਤਗਮਾ ਜਿੱਤਿਆ ਅਤੇ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਸੈਮੀਫਾਈਨਲ ਵਿਚ ਪਹੁੰਚ ਕੇ ਤਗਮੇ ਵੱਲ ਇਕ ਕਦਮ ਵਧਾਇਆ, ਜਿਸ ਨਾਲ ਐਤਵਾਰ ਨੂੰ ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਲਈ ਇਤਿਹਾਸਕ ਦਿਨ ਬਣ ਗਿਆ।

ਬ੍ਰਿਟੇਨ ਨੂੰ 3-1 ਨਾਲ ਹਰਾਉਣ ਦੇ 41 ਸਾਲਾਂ ਬਾਅਦ ਭਾਰਤ ਓਲੰਪਿਕ ਸੈਮੀਫਾਈਨਲ ਵਿਚ ਪਹੁਚਿਆਂ
ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿਚ ਬ੍ਰਿਟੇਨ ਨੂੰ 3-1 ਨਾਲ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤ ਆਖਰੀ ਵਾਰ 1972 ਵਿੱਚ ਓਲੰਪਿਕ ਦੇ ਸੈਮੀਫਾਈਨਲ ਵਿਚ ਪਹੁੰਚਿਆ ਸੀ।

Get the latest update about Tokyo Olympic Games, check out more about News India Team Score, truescoop, Pv Sindhu & tokyo olympics 2020

Like us on Facebook or follow us on Twitter for more updates.