ਅੰਤਰਰਾਸ਼ਟਰੀ ਯੋਗ ਦਿਵਸ: ਬੀਐਸਐਫ ਜਵਾਨਾਂ ਤੇ ਅਧਿਕਾਰੀਆਂ ਨੇ ਅਟਾਰੀ-ਬਾਘਾ ਸਰਹੱਦ ’ਤੇ ਕੀਤਾ ਯੋਗਾ

ਅੱਜ ਪੂਰੇ ਦੇਸ਼ 'ਚ ਯੋਗਾ ਕਰਕੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅਟਾਰੀ-ਬਾਘਾ ਸਰਹੱਦ 'ਤੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਯੋਗਾ ਕਰਕੇ ਯੋਗਾ ਦਿਵਸ ਮਨਾਇਆ ਹੈ...

ਅੱਜ ਪੂਰੇ ਦੇਸ਼ 'ਚ ਯੋਗਾ ਕਰਕੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਅਟਾਰੀ-ਬਾਘਾ ਸਰਹੱਦ 'ਤੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਯੋਗਾ ਕਰਕੇ ਯੋਗਾ ਦਿਵਸ ਮਨਾਇਆ ਹੈ। ਇਸ ਮੌਕੇ 'ਤੇ BOICEF ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੋਗਾ ਹਰ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਦੂਰ ਕਰਦਾ ਹੈ। ਇਸ ਲਈ ਜੀਵਨ ਵਿੱਚ ਯੋਗਾ ਨੂੰ ਮਹੱਤਵ ਦਿਓ ਤੇ ਆਪਣੀ ਪੂਰੀ ਕੋਸ਼ਿਸ਼ ਕਰੋ ਕਿ ਹਰ ਦਿਨ ਯੋਗ ਕੀਤਾ ਜਾਵੇ। 


ਅੱਜ ਅਟਾਰੀ ਬਾਘਾ ਸਰਹੱਦ ਤੇ ਯੋਗ ਦਿਵਸ ਵਿੱਚ 500 ਦੇ ਕਰੀਬ ਬੀ.ਐਸ.ਐਫ ਦੇ ਜਵਾਨਾਂ ਨੇ ਭਾਗ ਲਿਆ ਅਤੇ ਯੋਗਾ ਕੀਤਾ। ਇਸ ਮੌਕੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਾ ਦੇਸ਼ ਅੱਜ ਯੋਗ ਦਿਵਸ ਮਨਾ ਰਿਹਾ ਹੈ ਅਤੇ ਅਟਾਰੀ ਬਾਘਾ ਬਾਰਡਰ ਉੱਤੇ ਬੀ.ਐਸ.ਐਫ ਦੇ ਜਵਾਨਾਂ ਨੇ ਐਨ.ਸੀ.ਸੀ. ਦੇ ਉਮੀਦਵਾਰ ਨੇ ਇਸ ਵਿੱਚ ਭਾਗ ਲਿਆ ਅਤੇ ਦੇਸ਼ ਨੂੰ ਆਪਣੇ ਜੀਵਨ ਵਿੱਚ ਯੋਗ ਨੂੰ ਮਹੱਤਵ ਦੇਣਾ ਦਾ ਸੰਦੇਸ਼ ਦਿੱਤਾ।

Get the latest update about Punjab news, check out more about international yoga day, yog day & yoga celebrations at Atari bagha border

Like us on Facebook or follow us on Twitter for more updates.