ਪੰਜਾਬ 'ਚ IPS ਅਧਿਕਾਰੀਆਂ ਨੂੰ ਤਰੱਕੀ, ਸੰਜੀਵ ਕਾਲੜਾ ਬਣੇ ਡੀ.ਜੀ.ਪੀ.

ਪੰਜਾਬ ਵਿਚ ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਦੌਰਾਨ ਸੰਜੀਵ ਕਾਲੜਾ ਨੂੰ ਤ...

ਪੰਜਾਬ ਵਿਚ ਆਈ.ਪੀ.ਐੱਸ. ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਦੌਰਾਨ ਸੰਜੀਵ ਕਾਲੜਾ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਰੈਂਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 1989 ਬੈਚ ਦੇ ਆਈ.ਪੀ.ਐੱਸ. ਪਰਾਗ ਜੈਨ ਅਤੇ ਬੀ.ਕੇ. ਉੱਪਲ ਨੂੰ ਵੀ ਤਰੱਕੀ ਦੇ ਕੇ ਡੀ.ਜੀ.ਪੀ. ਬਣਾਇਆ ਗਿਆ ਹੈ।

Get the latest update about Punjab, check out more about Sanjeev Kalra, IPS & DGP

Like us on Facebook or follow us on Twitter for more updates.