ਜੇਲ੍ਹ 'ਚੋਂ ਬਾਹਰ ਕਤਲ ਕਰਵਾਉਣ ਵਾਲੇ ਨਾਮੀ ਗੈਂਗਸਟਰ ਨੂੰ ਨਿਕਲਿਆ ਕੋਰੋਨਾ ਪਾਜ਼ੀਟਿਵ

ਜ਼ਿਲ੍ਹੇ 'ਚ ਕੋਰੋਨਾ ਦੇ 42 ਨਵੇਂ ਪਾਜ਼ੀਟਿਵ ਕੇਸਾਂ 'ਚ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸ ਦੇਈਏ ਕਿ ਜੱਗੂ ਨੂੰ ਢਿੱਲਵਾਂ ਸਰਪੰਚ ਕਤਲ ਕੇਸ 'ਚ ਕੁਝ ਦਿਨ ਪਹਿਲਾਂ ਪੁਲਸ ਬਟਾਲਾ ਲੈ ਕੇ ਆਈ ਸੀ। ਉੱਥੇ ਉਸ...

Published On May 5 2020 2:50PM IST Published By TSN

ਟੌਪ ਨਿਊਜ਼