ਜ਼ਬਰੀ ਨਿਕਾਹ ਤੇ ਧਰਮ ਤਬਦੀਲ ਕਰਾਉਣ ਮਾਮਲੇ 'ਚ ਸਿੱਖ ਲੜਕੀ ਜਗਜੀਤ ਕੌਰ ਨੂੰ ਅਦਾਲਤ 'ਚ ਕੀਤਾ ਪੇਸ਼

ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜ਼ਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਮਾਮਲੇ 'ਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਪਾਕਿਸਤਾਨ ਦੇ ਸੀਨੀਅਰ...

Published On Jan 9 2020 4:58PM IST Published By TSN

ਟੌਪ ਨਿਊਜ਼