ਜਲੰਧਰ: ਗ੍ਰਿਫਤਾਰ ਹੋਇਆ ਅਰੋਪੀ ਬੋਲਿਆ ਵਗਾਰ ਦੇ ਨਾਲ ਚੱਲਦਾ ਸੀ ਸਪਾ ਸੈਂਟਰ, ਜਾਂਚ 'ਚ ਕਈ ਨੇਤਾ ਅਤੇ ਵਰਦੀ ਵਾਲੇ ਆਏ ਨਿਸਾਨੇ 'ਤੇ

ਮਾਡਲ ਟਾਊਨ ਦੇ ਕਲਾਉਡ ਸਪਾ ਸੈਂਟਰ ਵਿਖੇ ਇਕ 15 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ...............

 ਮਾਡਲ ਟਾਊਨ ਦੇ ਕਲਾਉਡ ਸਪਾ ਸੈਂਟਰ ਵਿਖੇ ਇਕ 15 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਕਰਨ ਦੇ ਮੁੱਖ ਦੋਸ਼ੀ ਨੇ ਅਸ਼ੀਸ਼ ਉਰਫ ਦੀਪਕ ਬਹਿਲ, ਜੋ ਭਵਾਨੀ ਨਗਰ, ਅੰਮ੍ਰਿਤਸਰ, ਅਤੇ ਇੰਦਰ ਉਰਫ ਬੰਟੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਪਿੰਡ ਸਲਕਿਆਨਾ ਦਾ ਰਹਿਣ ਵਾਲਾ ਹੈ। ਅਰੋਪੀਆ ਮੰਨਦੇ ਹਨ ਕਿ ਉਹ ਸਪਾ ਸੈਂਟਰ ਦੀ ਆੜ ਹੇਠ ਗੰਦਾ ਧੰਦਾ ਕਰ ਰਿਹੇ ਸਨ।  

ਸੋਮਵਾਰ ਅਸ਼ੀਸ਼ ਤੋਂ ਪੁਛਗਿਛ ਕੀਤੀ ਗਈ। ਇਸ ਨੇ ਕੀ ਦੱਸਿਆ
ਅਸ਼ੀਸ਼ ਦੱਸਦਾ ਹੈ ਕਿ ਸਿੱਧਾ ਹੋ ਇਸ ਲਾਈਨ ਵਿਚ ਨਹੀਂ ਆਇਆ ਸੀ। ਕਿ ਉਹ ਅੰਮ੍ਰਿਤਸਰ ਦੇ ਵਿਚ ਸਪਾ ਸੈਂਟਰ ਉੱਤੇ ਕੰਮ ਕਰਦਾ ਸੀ। ਉੱਥੇ ਹੀ ਉਸ ਨੂੰ ਪਤਾ ਲੱਗ ਕਿ ਸਪਾ ਦੀ ਆੜ ਵਿਚ ਗੰਦਾ ਧੰਦਾ ਚੱਲਦਾ ਹੈ। ਉਸ ਨੇ ਕਿਹਾ ਕਿ ਸਲੂਨ ਖੋਲ੍ਹਣ ਤੋਂ ਪਹਿਲੇ ਪੁਲਸ ਨਾਲ ਸੇਟਿੰਗ ਕਰਨੀ ਪੈਂਦੀ ਹੈ। ਨਹੀਂ ਤਾ ਪੁਲਸ ਰੇਡ ਕਰ ਸਕਦੀ ਹੈ।

ਉਸ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਆਉਣ ਵਾਲੀ ਥਾਈਲੈਂਡ ਦੀ ਇਕ ਕੁੜੀ ਉਸ ਦੀ ਗਰਲਫੈਂਰਡ ਬੰਨ ਗਈ। ਸਪਾ ਸੈਂਟਰ ਵਿਚ ਥਾਈਲੈਂਡ ਤੋਂ ਲੈ ਕੇ ਰੂਸ ਦੀਆਂ ਕੁੜੀਆ ਆਉਦੀਆ ਸਨ। ਅੰਮ੍ਰਿਤਸਾਰ ਵਿਚ ਉਹ ਇਹ ਕੰਮ ਖੋਲ ਨਹੀਂ ਸਕਦਾ ਸੀ। ਇਸ ਲਈ 2017 ਵਿਚ ਜਲੰਧਰ ਆ ਗਿਆ। ਸਭ ਤੋਂ ਪਹਿਲੇ ਪਗਾਰਪੁਰ ਦੇ ਕੋਲ ਸਪਾ ਸੈਂਟਰ ਖੋਲਿਆ। ਫਿਰ ਨੇਤਾ ਟਾਈਪ ਮੁੰਡੇ ਨਾਲ ਜਾਣ ਪਛਾਣ ਹੋਈ ਜਿਸ ਤੋਂ ਬਾਅਦ ਪੁਲਸ ਨਾਲ ਵੀ ਸੇਟਿੰਗ ਹੋ ਗਈ। ਫਿਰ ਮਸਾਜ ਕਰਵਾਣ ਵਾਲੇ ਲੋਕਾਂ ਨੂੰ ਕੁੜੀਆ ਸਪਲਾਈ ਕੀਤੀਆ ਜਾਣ ਲੱਗੀਆ। 

ਜੇਕਰ ਵਗਾਰ ਦੀ ਗੱਲ ਕਰੀਏ ਤਾਂ ਪੁਲਸ ਦੇ ਨਾਲ ਨਾਲ ਮੀਡੀਆ ਦੇ ਵੀ ਕੁੱਝ ਲੋਕ ਉਸ ਦੇ ਇਸ ਧੰਦੇ ਦੇ ਰਾਜਦਾਰ ਸ਼ਨ। ਇਸ ਲਈ ਵਗਰ ਦੇਣਾ ਆਮ ਗੱਲ ਸੀ। ਉਸ ਨੇ ਕਿਹਾ ਵੱਡੇ ਘਰਾਂ ਦੇ ਨੌਜਵਾਨਾਂ ਦਾ ਆਉਣਾ ਸ਼ੁਰੂ ਹੋ ਗਿਆ। ਫਿਰ ਕੁੜੀਆ ਦਾ ਸਪਲਾਈ ਫਾਰਮ ਹਾਊਸ ਉਤੇ ਵੀ ਹੋਣ ਲੱਗ ਗਈ।

ਅਰੋਪੀ ਅਰਸ਼ਦਖਾਨ ਦੀ ਦੋਸਤੀ ਵੱਡੇ ਨੇਤਾਵਾਂ ਨਾਲ ਸੀ, ਇਸ ਲਈ ਉਸ ਨੂੰ ਖਾਸ ਬਣਾਇਆ
ppr ਮਾਲ ਵਿਚ ਸ਼ੁਰੂ ਕੀਤੇ ਸਪਾ ਸੈਂਟਰ ਵਿਚ ਉਸਦੀ ਦੋਸਤੀ ਮੀਡੀਆ ਨਾਲ ਜੁੜੇ ਇਕ ਹੋਰ ਵਿਅਕਤੀ ਨਾਲ ਹੋ ਗਈ। ਸ਼ਿਵਸੇਨਾ ਨੇਤਾ ਸੋਹਿਤ ਵੀ ਉਸ ਦਾ ਰਾਜਦਾਰ ਸੀ। ਅਸ਼ੀਸ਼ ਇਕ ਵਰਦੀਵਾਲੇ ਦੀ ਦੋਸਤ ਬੰਨ ਗਿਆ। ਉਸ ਤੋਂ ਬਾਅਦ ਸੇਟਿੰਗ ਕਰ ਲਈ ਗਈ।

ਹਲੇ ਚੋਥੇ ਅਰੋਪੀ ਦੀ ਭਾਲ ਜਾਰੀ ਹੈ। ਇਸ ਲਈ ਰੇਡ ਕੀਤੀ ਜਾ ਰਹੀ ਹੈ। ਇਸ ਬਿਆਨ ਨਾਲ ਬਹੁਤ ਸਾਰੇ ਲੋਕਾਂ ਨੂੰ ਨਿਸਾਨੇ ਉਤੇ ਲਾਗਾ  ਦਿਤਾ ਹੈ।

Get the latest update about true scoop, check out more about true scoop news, spoken several, spa center & jalandhar

Like us on Facebook or follow us on Twitter for more updates.