ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਦੇ ਪਿਤਾ ਦੀ ਰਸਮ ਪਗੜੀ

ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਦੇ ਪਿਤਾ ਸ਼੍ਰੀ ਯਸ਼ਪਾਲ ਵਰਮਾ ਬੀਤੇ ਦਿਨੀਂ ਆਪ...

ਜਲੰਧਰ: ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਿਸ਼ੂ ਵਰਮਾ ਦੇ ਪਿਤਾ ਸ਼੍ਰੀ ਯਸ਼ਪਾਲ ਵਰਮਾ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਪ੍ਰਮਾਤਮਾ ਦੇ ਚਰਨਾ ਵਿਚ ਜਾ ਵਿਰਾਜੇ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ 20 ਅਪ੍ਰੈਲ 2021, ਮੰਗਲਵਾਰ ਨੂੰ ਦੁਪਹਿਰੇ 2 ਤੋਂ 3 ਵਜੇ ਤੱਕ ਗੀਤਾ ਮੰਦਰ, ਮਾਡਲ ਟਾਊਨ ਜਲੰਧਰ ਵਿਖੇ ਰਸਮ ਪਗੜੀ ਦੀ ਰਸਮ ਕੀਤੀ ਜਾਵੇਗੀ। ਸਮੂਹ ਪਰਿਵਾਰ ਵਲੋਂ ਪਿਆਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Get the latest update about Death, check out more about Jalandhar, Rishu Verma, father & Chemists Association President

Like us on Facebook or follow us on Twitter for more updates.