ਜਲੰਧਰ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਦਾ ਹੋਇਆ ਤਬਾਦਲਾ, ਜਾਣੋ ਕੌਣ ਹੈ ਅਗਲਾ ਕਮਿਸ਼ਨਰ

ਕਰਨੇਸ਼ ਸ਼ਰਮਾ ਨੂੰ ਪੰਜਾਬ ਦੇ ਡਾਇਰੈਕਟ, ਟੂਰਿਜ਼ਮ ਅਤੇ ਕਲਚਰਲ ਅਫੇਅਰ ਅਤੇ additional chief executive officer ਵਜੋਂ ਜਿੰਮੇਵਾਰੀ ਸੌਪੀ ਗਈ...

ਜਲੰਧਰ ਦੇ ਕਮਿਸ਼ਨਰ ਆਈਏਐੱਸ ਕਰਨੇਸ਼ ਸ਼ਰਮਾ ਦਾ ਅੱਜ ਤਬਾਦਲਾ ਹੋ ਗਿਆ ਹੈ ਉਨ੍ਹਾਂ ਦੀ ਜਗਾਹ ਤੇ ਦੀਪਸ਼ਿਖਾ ਸ਼ਰਮਾ ਨੂੰ ਨਗਰ ਨਿਗਮ ਜਲੰਧਰ, ਕਮਿਸ਼ਨਰ ਵਜੋਂ ਜਿੰਮੇਵਾਰੀ ਸੌਪੀ ਗਈ ਹੈ। 

ਕਰਨੇਸ਼ ਸ਼ਰਮਾ ਨੂੰ ਪੰਜਾਬ ਦੇ ਡਾਇਰੈਕਟ, ਟੂਰਿਜ਼ਮ ਅਤੇ ਕਲਚਰਲ ਅਫੇਅਰ ਅਤੇ additional chief executive officer ਵਜੋਂ ਜਿੰਮੇਵਾਰੀ ਸੌਪੀ ਗਈ ਹੈ। ਜਿਸ ਦੇ ਅੰਤਰਗਤ ਉਨ੍ਹਾਂ ਨੂੰ ਹੈਰੀਟੇਜ ਟੂਰਿਜ਼ਮ ਬੋਰਡ, ਵਿਰਾਸਤੇ-ਏ-ਖਾਲਸਾ, ਅਨੰਦਪੁਰ ਸਾਹਿਬ ਦੇ ਏਐੱਮਡੀ ਵਜੋਂ ਆਦਿ ਹੋਰ ਜਿੰਮੇਵਾਰੀਆਂ ਮਿਲੀਆਂ ਹਨ।

ਆਈਏਐੱਸ ਦੀਪਸ਼ਿਕਾ ਸ਼ਰਮਾ ਨੂੰ ਆਈਡੀਸੀ ਰੂਪਨਗਰ ਨੂੰ ਬਦਲ ਕੇ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਵਜੋਂ ਜਿੰਮੇਵਾਰੀ ਮਿਲੀ ਹੈ।      

Get the latest update about JALANDHAR COMMISSIONER, check out more about NEW COMMISSIONER JALANDHAR, KARNESH SHARMA & DEEPSHIKHA SHARMA IAS

Like us on Facebook or follow us on Twitter for more updates.