ਜਲੰਧਰ: ਜਮਸ਼ੇਰ ਦੇ ਸਰਕਾਰੀ ਸਕੂਲ ਦੇ ਬੱਚੇ ਨੂੰ ਹੋਇਆ ਕੋਰੋਨਾ

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੀ ਜਲੰਧਰ ਦੇ ਜਮਸ਼ੇਰ ਦੇ ਸਰਕਾਰੀ ਸਕੂਲ.........

ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੀ ਜਲੰਧਰ ਦੇ ਜਮਸ਼ੇਰ ਦੇ ਸਰਕਾਰੀ ਸਕੂਲ ਦੇ ਇਕ ਵਿਦਿਆਰਥੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਨਿਕਲੀ। ਸੂਤਰਾਂ ਮੁਤਾਬਕ ਬੱਚਾ ਸਕੂਲ ਜਾਦਾ ਹੈ।  

ਕੁੱਝ ਦਿਨ ਪਹਿਲੇ ਵੀ ਇਕ ਸਕੂਲ ਦੇ 8 ਬੱਚੇ ਕੋਰੋਨਾ ਪਾਜ਼ੇਟਿਵ ਨਿਕਲੇ ਸੀ। ਸਰਕਾਰ ਵਲੋਂ ਸਕੂਲਾਂ ਵਿਚ ਕੋਰੋਨਾ ਦੇ ਟੈਸਟ ਕਰਨ ਦੇ ਆਦੇਸ਼ ਦਿੱਤੇ ਹਨ। ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਹੀ ਅਧਿਆਪਕ ਸਕੂਲ ਵਿਚ ਪੜ੍ਹਾ ਸਕਦੇ ਹਨ। ਫਿਰ ਵੀ ਕਈ ਵਿਦਿਆਰਥੀਆਂ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ। 

Get the latest update about child, check out more about jalandhar, truescoop, government school & truescoop news

Like us on Facebook or follow us on Twitter for more updates.