ਜਲੰਧਰ-ਨਕੋਦਰ ਰੋਡ 'ਤੇ ਬੱਸ ਤੇ ਛੋਟੇ ਹਾਥੀ ਵਿਚਕਾਰ ਹੋਈ ਜ਼ਬਰਦਸਤ ਟੱਕਰ, ਜ਼ਖਮੀ ਹੋਏ ਲੋਕਾਂ ਦੀ ਹਾਲਤ ਗੰਭੀਰ

ਜਲੰਧਰ-ਨਕੋਦਰ ਰੋਡ 'ਤੇ ਖਟੜਾ ਕੰਪਨੀ ਦੀ ਬੱਸ ਅਤੇ ਛੋਟੇ ਹਾਥੀ ਵਿਚਕਾਰ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ 'ਚ ਛੋਟੇ...

ਜਲੰਧਰ— ਜਲੰਧਰ-ਨਕੋਦਰ ਰੋਡ 'ਤੇ ਖਟੜਾ ਕੰਪਨੀ ਦੀ ਬੱਸ ਅਤੇ ਛੋਟੇ ਹਾਥੀ ਵਿਚਕਾਰ ਜ਼ਬਰਦਸਤ ਟੱਕਰ ਹੋਈ।

ADGP ਹਰਪ੍ਰੀਤ ਸਿੰਘ ਸਿੱਧੂ ਨੇ ਵਨ ਡੇਅ ਟ੍ਰੇਨਿੰਗ ਨੂੰ ਕੀਤਾ ਸੰਬੋਧਿਤ

ਇਸ ਹਾਦਸੇ 'ਚ ਛੋਟੇ ਹਾਥੀ 'ਚ ਸਵਾਰ 2 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਖਾਂਬਰਾ 'ਚ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਦੋਹਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।

Get the latest update about News In Punjabi, check out more about Jalandhar News, True Scoop News, Jalandhar Nakodar Road Accident & Accident News

Like us on Facebook or follow us on Twitter for more updates.