ਹੁਣੇ ਆਈ ਵੱਡੀ ਖ਼ਬਰ, ਜਲੰਧਰ-ਪਠਾਨਕੋਟ ਫਲਾਈਓਵਰ ਤੋਂ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਜਲੰਧਰ ਤੋਂ ਹੁਣੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ...

ਜਲੰਧਰ — ਜਲੰਧਰ ਤੋਂ ਹੁਣੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਪਠਾਨਕੋਟ ਚੌਂਕ ਦੇ ਫਲਾਈਓਵਰ ਦੇ ਉੱਪਰੋਂ ਇਕ ਵਿਅਕਤੀ ਨੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਦੱਸ ਦੱਈਏ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਅਮਨ ਨਗਰ ਦੇ ਰੂਪ 'ਚ ਹੋਈ ਹੈ।

ਇਨਸਾਨ ਬਣੇ ਹੈਵਾਨ, ਬੇਜ਼ੁਬਾਨ ਨਾਲ ਕੀਤਾ ਦਿਲ ਦਹਿਲਾ ਦੇਣ ਵਾਲਾ ਕਾਰਾ, ਦੇਖੋ ਵੀਡੀਓ

Get the latest update about News In Punjabi, check out more about Suicide, Punjab News, Jalandhar News & Jalandhar Pathankot Chowk

Like us on Facebook or follow us on Twitter for more updates.