ਜਲੰਧਰ 'ਚ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ, ਜਾਂਚ 'ਚ ਲੱਗੀ ਪੁਲਸ

ਜਲੰਧਰ ਦੇ ਰਾਮਾ ਮੰਡੀ 'ਚ ਇਕ ਵਿਅਕਤੀ ਨੇ ਖੁਦ ਨੂੰ ...

ਜਲੰਧਰ — ਜਲੰਧਰ ਦੇ ਰਾਮਾ ਮੰਡੀ 'ਚ ਇਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਦੱਸ ਦੱਈਏ ਕਿ ਮ੍ਰਿਤਕ ਦੀ ਪਛਾਣ ਹਰਦੀਪ ਸ਼ਰਮਾ ਉਰਫ ਬੱਬੂ (52) ਪੁੱਤਰ ਦੀਨਾ ਨਾਥ ਦੇ ਤੌਰ 'ਤੇ ਹੋਈ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਿਸ਼ਵਤ ਲੈਣ ਦੇ ਮਾਮਲੇ 'ਚ ਲੁਧਿਆਣਾ ਦੇ ਅਸੀਸਟੈਂਟ ਡਾਇਰੈਕਟਰ ਜਨਰਲ ਸਮੇਤ 2 ਵਿਅਕਤੀ ਕੀਤੇ ਗਏ ਕਾਬੂ

Get the latest update about True Scoop News, check out more about Jalandhar, News In Punjabi, Suicide & Jalandhar News

Like us on Facebook or follow us on Twitter for more updates.