ਜਲੰਧਰ : ਬੋਰੀ 'ਚ ਬਿਨ੍ਹਾਂ ਸਿਰ ਤੋਂ ਮਿਲਿਆ ਧੜ, ਫੈਲੀ ਸਨਸਨੀ

ਜਲੰਧਰ ਦੇ ਸਰਬ ਮਲਟੀਪਲੈਕਸ ਕੋਲ ਇਕ ਬੋਰੀ 'ਚ ਬੰਨ੍ਹੀ ਲਾਸ਼ ਮਿਲਣ ਨਾਲ ...

ਜਲੰਧਰ — ਜਲੰਧਰ ਦੇ ਸਰਬ ਮਲਟੀਪਲੈਕਸ ਕੋਲ ਇਕ ਬੋਰੀ 'ਚ ਬੰਨ੍ਹੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਹੈਰਾਨੀ ਵਾਲੀ ਗੱਲ ਹੈ ਕਿ ਸਰਬ ਹਾਈ ਸਕਿਓਰਿਟੀ ਜੋਨ ਮੰਨਿਆ ਜਾਂਦਾ ਹੈ ਅਤੇ ਇਸ ਦੇ ਬਾਵਜੂਦ ਥਾਣਾ-8 ਦੀ ਪੁਲਸ ਨੂੰ ਖ਼ਬਰ ਤੱਕ ਨਹੀਂ ਹੋਈ। ਨਜ਼ਦੀਕ 'ਚ ਟ੍ਰਾਂਸਪੋਰਟ ਨਗਰ, ਫੋਕਲ ਪੁਆਇੰਟ ਅਤੇ ਪਠਾਨਕੋਟ ਚੌਂਕ 'ਤੇ ਥਾਣਾ-8 ਦੀ ਪੁਲਸ ਦਾ ਨਾਕਾ ਰਹਿੰਦਾ ਹੈ ਫਿਰ ਵੀ ਕਾਤਿਲ ਬੋਰੀ 'ਚ ਲਾਸ਼ ਬੰਨ੍ਹ ਕੇ ਮਲਟੀਪਲੈਕਸ ਤੋਂ ਨਜ਼ਦੀਕ ਲਾਸ਼ ਸੁੱਟ ਗਏ। ਪੁਲਸ ਨੂੰ ਮੌਕੋ ਤੋਂ ਸਿਰ ਨਹੀਂ ਮਿਲਿਆ ਹੈ ਅਤੇ ਥਾਣਾ-8 ਦੀ ਪੁਲਸ ਬਿਨ੍ਹਾਂ ਸਿਰ ਦੀ ਸਰਚ ਕੀਤੇ ਮੌਕੇ ਤੋਂ ਚਲੀ ਗਈ। ਆਲੇ-ਦੁਆਲੇ ਜਾਂਚ ਕਰਨ ਨਾਲ ਸਿਰ ਮਿਲਣ ਦੀ ਉਮੀਦ ਸੀ ਪਰ ਫਿਲਹਾਲਸਿਰ ਨਾ ਮਿਲਣ ਕਾਰਨ ਪਛਾਣ ਕਰਨਾ ਮੁਸ਼ਕਿਲ ਹੈ।

ਜਲੰਧਰ : ਗਰਮੀ ਆਉਣ ਤੋਂ ਪਹਿਲਾਂ ਮੌਸਮ ਨੇ ਬਦਲਿਆ ਆਪਣਾ ਮਿਜ਼ਾਜ਼, ਹੋ ਰਹੀ ਤੇਜ਼ ਬਾਰਿਸ਼

 

Get the latest update about Half Cut Body, check out more about True Scoop News, Found, Jalandhar News & Punjab News

Like us on Facebook or follow us on Twitter for more updates.