ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਟਸਐਪ ਰਾਹੀਂ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਸ਼ੀਤਲ ਅੰਗੁਰਲ ਵਲੋਂ ਥਾਣਾ ਨੰਬਰ 5 'ਚ ਇਹ ਐਫ ਆਈ ਆਰ ਦਰਜ਼ ਕਰਵਾਈ ਗਈ ਹੈ

ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਟਸਐਪ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ  ਮਿਲੀਆਂ ਹਨ। ਸ਼ੀਤਲ ਅੰਗੁਰਾਲ ਨੂੰ ਉਨ੍ਹਾਂ ਦੇ ਵਟਸਐਪ ਨੰਬਰ ਤੇ ਕਾਲ ਕੀਤੀ ਜਾਂਦੀ ਰਹੀ ਸੀ ਤੇ ਕਿਹਾ ਜਾਂਦਾ ਸੀ ਕਿ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਇਹ ਧਮਕੀਆਂ ਉਨ੍ਹਾਂ ਨੂੰ 5 ਜੂਨ 2022 ਤੋਂ  ਦਿੱਤੀਆਂ ਜਾ ਰਹੀਆਂ ਸਨ। ਉਹ ਲੋਕ ਕਦੇ ਆਪਣੇ ਆਪ ਨੂੰ ਖਾਲਿਸਤਾਨੀ ਕਹਿੰਦੇ ਹਨ ਅਤੇ ਕਦੇ ਆਪਣੇ ਆਪ ਨੂੰ ਬਿਸ਼ਨੋਈ ਗੈਂਗ ਦੇ ਕਹਿੰਦੇ ਸਨ। ਸ਼ੀਤਲ ਅੰਗੁਰਲ ਵਲੋਂ ਥਾਣਾ ਨੰਬਰ 5 'ਚ ਇਹ ਐਫ ਆਈ ਆਰ ਦਰਜ਼ ਕਰਵਾਈ ਗਈ ਹੈ। 

Get the latest update about aap mla sheetal angural, check out more about khalistan, death threat & sheetal angural

Like us on Facebook or follow us on Twitter for more updates.