ਸਟਾਈਲ ਦੇ ਮਾਮਲੇ 'ਚ ਬੀ-ਟਾਊਨ ਸਟਾਰ ਕਿਡਸ ਨੂੰ ਪਛਾੜਦੀ ਹੈ 'Tick-Tok' ਦੀ ਇਹ ਸਟਾਰ

ਟੀ.ਵੀ. ਦੀ ਬਾਲ ਅਦਾਕਾਰਾ ਰਹਿ ਚੁੱਕੀ 'ਫੁਲਵਾ' ਅੱਜ ਜੰਨਤ ਜ਼ੁਬੈਰ ਟਿੱਕ-ਟੌਕ ਦੀ ਕਾਫੀ ਲੋਕਪ੍ਰਿਯ ਸਟਾਰ ਬਣ ਚੁੱਕੀ ਹੈ। ਉਨ੍ਹਾਂ ਦੇ 10 ਮਿਲੀਅਨ ਤੋਂ ਵੱਧ ਭਾਵ ਇਕ ਕਰੋੜ ਤੋਂ ਵੱਧ ਫਾਲੋਅਰਸ ਹਨ। ਫਾਲੋਅਰਸ...

ਨਵੀਂ ਦਿੱਲੀ— ਟੀ.ਵੀ. ਦੀ ਬਾਲ ਅਦਾਕਾਰਾ ਰਹਿ ਚੁੱਕੀ 'ਫੁਲਵਾ' ਅੱਜ ਜੰਨਤ ਜ਼ੁਬੈਰ ਟਿੱਕ-ਟੌਕ ਦੀ ਕਾਫੀ ਲੋਕਪ੍ਰਿਯ ਸਟਾਰ ਬਣ ਚੁੱਕੀ ਹੈ। ਉਨ੍ਹਾਂ ਦੇ 10 ਮਿਲੀਅਨ ਤੋਂ ਵੱਧ ਭਾਵ ਇਕ ਕਰੋੜ ਤੋਂ ਵੱਧ ਫਾਲੋਅਰਸ ਹਨ। ਫਾਲੋਅਰਸ ਦੇ ਮਾਮਲੇ 'ਚ ਉਹ ਬਾਲੀਵੁੱਡ ਸਟਾਰਸ ਤੱਕ ਨੂੰਨੂੰ ਮਾਤ ਦਿੰਦੀ ਹੈ। ਟੀ. ਵੀ. ਸੀਰੀਅਲ ਫੁਲਵਾ 'ਚ ਚਾਈਲਡ ਆਰਟਿਸਟ ਦੇ ਤੌਰ 'ਤੇ ਨਜ਼ਰ ਆ ਚੁੱਕੀ ਜੰਨਤ ਸਿਰਫ 17 ਸਾਲ ਦੀ ਹੈ। ਇੰਸਟਾਗ੍ਰਾਮ 'ਤੇ ਫਾਲੋਅਰਸ ਦੇ ਮਾਮਲੇ 'ਚ ਉਹ ਮਸ਼ਹੂਰ ਡਾਂਸਰ ਸਪਨਾ ਚੌਧਰੀ ਤੋਂ ਕਿਤੇ ਜ਼ਿਆਦਾ ਅੱਗੇ ਹਨ। ਸਪਨਾ ਦੇ 20 ਲੱਖ ਤੋਂ ਵੱਧ ਫਾਲੋਅਰਸ ਹੀ ਹੈ।

ਟ੍ਰਡੀਸ਼ਨਲ ਤੇ ਹੌਟ ਲੁੱਕ ਨਾਲ ਮੋਨੀ ਨੇ ਇੰਸਟਾ 'ਤੇ ਲਾਈ ਗਲੈਮਰਸ ਤਸਵੀਰਾਂ ਦੀ ਝੜੀ

ਉੱਥੇ ਬਾਲੀਵੁੱਡ ਅਭਿਨੇਤਰੀ ਜਾਨਹਵੀ ਕਪੂਰ ਦੇ ਕਰੀਬ 60 ਲੱਖ ਫਾਲੋਅਰਸ ਹਨ। ਜੰਨਤ ਜਾਨਹਵੀ ਕਪੂਰ ਤੋਂ ਵੀ ਕਾਫੀ ਅੱਗੇ ਹਨ। ਸਾਰਾ ਅਲੀ ਖਾਨ ਜੰਨਤ ਜ਼ੁਬੈਰ ਤੋਂ ਇਸ ਮਾਮਲੇ ਥੋੜ੍ਹਾ ਹੀ ਅੱਗੇ ਹੈ। ਕਾਰਤਿਕ ਆਰੀਅਨ ਵੀ ਉਨ੍ਹਾਂ ਤੋਂ ਕੁਝ ਹੀ ਅੱਗੇ ਹੈ। ਜੰਨਤ ਨੇ 'ਦਿਲ ਮਿਲ ਗਏ', 'ਮਾਟੀ ਦੀ ਬਾਨੋ', 'ਏਕ ਥੀ ਨਾਇਕਾ' ਵਰਗੇ ਸੀਰੀਅਲਸ 'ਚ ਕੰਮ ਕੀਤਾ ਹੈ। 2002 'ਚ ਜਨਮੀ ਜੰਨਤ ਨੇ ਟੀ. ਵੀ. ਤੋਂ ਦੂਰੀ ਬਣਾ ਲਈ ਪਰ ਸੋਸ਼ਲ ਮੀਡੀਆ 'ਤੇ ਰਾਜ ਕਰਦੀ ਹੈ। ਉਨ੍ਹਾਂ ਦੇ ਕਈ ਮਿਊਜ਼ਿਕ ਵੀਡੀਓ ਰਿਲੀਜ਼ ਹੋ ਚੁੱਕੀ ਹੈ।

Get the latest update about News In Punjabi, check out more about Tick Tok Star, Television News, True Scoop News & Jannat Zubair Rahmani

Like us on Facebook or follow us on Twitter for more updates.