ਮੱਕੀ ਦੇ ਖੇਤਾਂ 'ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਕੇ ਪਾਇਲਟ ਨੇ ਬਚਾਈਆਂ 233 ਜਾਨਾਂ, ਬਣਿਆ 'ਹੀਰੋ' 

ਬੀਤੇ ਵੀਰਵਾਰ ਨੂੰ ਰੂਸ 'ਚ ਇਕ ਜਹਾਜ਼ ਨਾਲ ਦੁਰਘਟਨਾ ਵਾਪਰੀ, ਜਿਸ 'ਚ ਯਾਤਰੀਆਂ ਦੀ ਜਾਨ ਵਾਲ-ਵਾਲ ਬਚੀ। ਦਰਅਸਲ ਜਹਾਜ਼ ਨੂੰ ਐਮਰਜੈਂਸੀ 'ਚ ਪਾਈਲਟ ਨੇ ਮੱਕੀ ਦੇ ਖੇਤਾਂ 'ਚ ਉਤਾਰ ਕੇ 233 ਜਾਨਾਂ ਬਚਾ...

Published On Aug 16 2019 2:31PM IST Published By TSN

ਟੌਪ ਨਿਊਜ਼