ਇਨਸਾਨੀਅਤ ਸ਼ਰਮਸਾਰ: ਪਰਿਵਾਰ ਦੋ ਦਿਨਾਂ ਤੋਂ ਹਸਪਤਾਲ ਦੇ ਕੱਢ ਰਿਹਾ ਹੈ ਚੱਕਰ, ਡਾਕਟਰਾਂ ਨੂੰ ਨਹੀਂ ਪਤਾ ਕਿੱਥੇ ਗਈ ਮਰੀਜ਼ ਦੀ ਲਾਸ਼

ਦੇਸ ਵਿਚ ਕੋਰੋਨਾ ਦਾ ਕਹਿਰ ਇਸ ਤਰ੍ਹਾਂ ਫੈਲ ਰਿਹਾ ਹੈ। ਕਿ ਸਿਹਤ ਮਹਿਕਮੇ ਨੂੰ ਲੈ ਕੇ ਕੀਤੇ ਗਏ ਵਾਦਿਆਂ.............

ਦੇਸ ਵਿਚ ਕੋਰੋਨਾ ਦਾ ਕਹਿਰ ਇਸ ਤਰ੍ਹਾਂ ਫੈਲ ਰਿਹਾ ਹੈ। ਕਿ ਸਿਹਤ ਮਹਿਕਮੇ ਨੂੰ ਲੈ ਕੇ ਕੀਤੇ ਗਏ ਵਾਦਿਆਂ ਦੀ ਸਚਾਈ ਸਭ ਸਾਹਮਣੇ ਆ ਗਈ ਹੈ। ਝਾਰਘੰਡ ਦੇ ਰਾਂਚੀ ਵਿਚ ਵੀ ਕੋਰੋਨੋ ਬੇਕਾਬੂ ਹੋ ਗਿਆ ਹੈ। ਵੱਡੇ ਹਸਪਤਾਲਾ ਵਿਚ ਮਰੀਜ਼ਾ ਲਈ ਬੈੱਡਸ ਨਹੀਂ ਹਨ, ਦਵਾਈਆ ਦੀ ਵੀ ਕਲਿੱਤ ਹੋ ਗਈ ਹੈ। ਰਾਂਚੀ ਦੇ ਸਭਤੋਂ ਵੱਡੇ ਸਰਕਾਰੀ ਰਿਮਸ ਹਸਪਤਾਲ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਸਪਤਾਲ ਦੀ ਲਾਪਰਵਾਈ ਇੰਨਾ ਜ਼ਿਆਦਾ ਹੈ ਕਿ 2 ਦਿਨ ਪਹਿਲੇ ਮਰੇ ਮਰੀਜ਼ ਦੀ ਲਾਸ਼ ਦਾ ਕਿਸੇ ਨੂੰ ਪਤਾ ਨਹੀ ਹੈ। ਪਰਿਵਾਰ ਵਾਲੇ 2 ਦਿਨ ਤੋਂ ਸ਼ਵ ਦਾ ਇੰਤਜਾਰ ਕਰ ਰਹੇ ਸਨ। ਪਰ ਹਸਪਤਾਲ ਨੂੰ ਲਾਸ਼ ਦਾ ਪਤਾ ਹਾ ਨਹੀਂ ਹੈ।

72 ਸਾਲ ਦੇ ਸਾਧੂ ਚਰਨ ਠਾਕੁਰ ਦਾ ਰਿਮਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਅਤੇ ਇਲਾਜ ਦੇ ਦੋਰਾਨ ਦੀ ਮੌਤ ਹੋ ਗਈ ਹੈ। ਰਿਪੋਰਟ ਦੀ ਮੰਨੀਏ ਤਾਂ ਬਹੁਤ ਮੁਸ਼ਕਿਲਾ ਨਾਲ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਪ੍ਰਾਸ਼ਸ਼ਨ ਨੇ ਮਰੀਜ਼ ਨੂੰ ਨਾਨ ਆਕਸੀਜਨ ਬੈੱਡ ਦਿੱਤਾ, ਜਦੋਂ ਕਿ ਮਰੀਜ਼ ਦਾ ਆਕਸੀਜਨ ਲੇਵਲ ਬਹੁਤ ਘੱਟ ਸੀ। 16 ਅਪ੍ਰੈਲ ਨੂੰ ਸਾਧੂ ਚਰਨ ਠਾਕੁਰ ਦੀ ਮੌਤ ਹੋ ਗਈ। 

ਹਲਾਕਿ, ਪਰਿਵਾਰ ਵਾਲਿਆ ਨੇ ਆਰੋਪ ਲਾਗਿਆ ਹੈ ਕਿ ਹਸਪਤਾਲ ਵਲੋਂ ਮਰੀਜ਼ ਦੀ ਲਾਸ਼ ਦੇਣ ਲਈ ਬਹੁਤ ਪਰੇਸ਼ਾਨ ਕੀਤਾ ਗਿਆ ਹੈ। ਹਸਪਤਾਲ ਕਿਹ ਰਿਹਾ ਹੈ ਕਿ ਪਰਿਵਾਰ ਲਾਸ਼ ਲੈ ਗਿਆ ਹੈ ਜਦਕਿ ਸਾਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੈ। ਲਾਸ਼ ਲੈਣ ਮਰੀਜ਼ ਦਾ ਦਾਮਾਦ ਸੁਧੀਰ ਕੁਮਾਰ ਗਿਆ ਸੀ।
  

Get the latest update about ranchi, check out more about family forced, to visit hospital, hospital & rims

Like us on Facebook or follow us on Twitter for more updates.