DJ ਅਤੇ ਬੈਂਡ ਦੀ ਧੁੰਨ 'ਤੇ ਨੱਚ ਕੇ ਜਲੰਧਰ ਜਿਮਖਾਨਾ ਦੇ ਮੈਂਬਰਾਂ ਨੇ ਮਨਾਇਆ ਨਵਾਂ ਸਾਲ

ਸਥਾਨਕ ਜਿਮਖਾਨਾ ਕਲੱਬ 'ਚ ਅੱਜ ਨਵੇਂ ਸਾਲ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕਲੱਬ ਪ੍ਰਧਾਨ ਅਤੇ ਡਿਵੀਜਨਲ ਕਮਿਸ਼ਨਰ ਬੀ.ਪੁਰਸ਼ਾਰਥ ਦੀ ਅਗਵਾਈ 'ਚ ਕੀਤਾ ਗਿਆ, ਜਿਸ 'ਚ ਭਾਰੀ ਸੰਖਿਆ 'ਚ ਮੌਜੂਦ ਕਲੱਬ ਮੈਂਬਰ ਦੇਰ ਰਾਤ...

ਜਲੰਧਰ— ਸਥਾਨਕ ਜਿਮਖਾਨਾ ਕਲੱਬ 'ਚ ਅੱਜ ਨਵੇਂ ਸਾਲ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕਲੱਬ ਪ੍ਰਧਾਨ ਅਤੇ ਡਿਵੀਜਨਲ ਕਮਿਸ਼ਨਰ ਬੀ.ਪੁਰਸ਼ਾਰਥ ਦੀ ਅਗਵਾਈ 'ਚ ਕੀਤਾ ਗਿਆ, ਜਿਸ 'ਚ ਭਾਰੀ ਸੰਖਿਆ 'ਚ ਮੌਜੂਦ ਕਲੱਬ ਮੈਂਬਰ ਦੇਰ ਰਾਤ ਤੱਕ ਲਾਈਵ ਬੈਂਡ ਸ਼ੋਅ ਅਤੇ ਡੀ.ਜੇ ਦੀ ਧੁੰਨ 'ਤੇ ਨੱਚਦੇ ਰਹੇ। ਸੈਲੀਬ੍ਰਿਟੀ ਫੀਮੇਲ ਡੀ.ਜੇ ਆਰਟਿਸਟ ਅੰਨਾ ਨੇ ਵੀ ਆਪਣੀਆਂ ਅਦਾਵਾਂ ਦਿਖਾਈਆਂ। ਇਸ ਮੌਕੇ ਵੈਸਟਰਨ ਡਾਂਸ ਦਾ ਵੀ ਆਯੋਜਨ ਕੀਤਾ ਗਿਆ। ਹੇਮੰਤ ਵਾਲੀਆ ਦੀ ਐਂਕਰਿੰਗ ਅਤੇ ਫਾਇਰ ਸ਼ੋਅ ਦਾ ਪ੍ਰਭਾਵਸ਼ਾਲੀ ਆਯੋਜਨ ਵੀ ਆਕਰਸ਼ਣ ਦਾ ਕੇਂਦਰ ਰਹੇ।

ਪੰਜਾਬ ਦੇ ਚੀਫ ਸਕੱਤਰ ਨੂੰ ਮਿਲਿਆ ਵਿੱਤ ਕਮਿਸ਼ਨਰ ਦਾ ਅਡੀਸ਼ਨਲ ਚਾਰਜ

ਇਸ ਆਯੋਜਨ ਦੌਰਾਨ ਕਲੱਬ ਸਕੱਤਰ ਤਰੁਣ ਸਿੱਕਾ, ਵਾਈਸ ਪ੍ਰੈਜ਼ੀਡੈਂਟ ਰਾਜੂ ਵਿਰਕ, ਜੁਆਇੰਟ ਸਕੱਤਰ ਸੌਰਭ ਖੁੱਲਰ ਅਤੇ ਕੈਸ਼ੀਅਰ ਅਮਿਤ ਕੁਕਰੇਜਾ ਤੋਂ ਇਲਾਵਾ ਐਗਜ਼ੀਕਿਊਟਿਵ ਮੈਂਬਰ ਨਿਤਿਨ ਬਹਿਲ, ਪ੍ਰੋ.ਝਾਂਜੀ, ਸ਼ਾਲੀਨ ਜੋਸ਼ੀ, ਐੱਮ.ਬੀ. ਬਾਲੀ, ਸੁਮਿਤ ਸ਼ਰਮਾ, ਅਨੁ ਮਾਟਾ, ਜਗਜੀਤ ਕੰਬੋਜ, ਸੀਏ ਰਾਜੀਵ ਬੰਸਲ, ਗੁਰਦੀਪ ਸਿੰਘ ਸੋਢੀ ਅਤੇ ਹਰਪ੍ਰੀਤ ਸਿੰਘ ਗੋਲਡੀ ਆਦਿ ਮੌਜੂਦ ਸਨ।

Get the latest update about Union President Hirdet Ram Secretary Surinder Kumar Cashier New Year Celebration, check out more about Deepak Bala & Jullundur Gymkhana Club

Like us on Facebook or follow us on Twitter for more updates.